Htv Punjabi
Punjab Video

ਆਹ ਰਸ਼ੀਅਨ ਮੁੰਡਾ ਪੰਜਾਬ ਮੁੰਡਿਆਂ ਦੀ ਕਰਤੂਤ ਦੇਖ ਹੈਰਾਨ

ਰਸ਼ੀਅਨ ਨੌਜਵਾਨ ਨਾਲ ਲੁੱਟ ਖੋਹ ਦਾ ਮਾਮਲਾ ਆਈਆ ਸਹਮਣੇ
ਲੁਟੇਰਿਆਂ ਵੱਲੋ ਪਾਸਪੋਰਟ, ਡਾਲਰ ਅਤੇ ਫੋਨ ਖੋਹਕੇ ਫਰਾਰ
ਪੀੜਤ ਨੌਜਵਾਨ ਵੱਲੋਂ ਥਾਣਾ ਜੰਡਿਆਲਾ ਗੁਰੂ ਵਿੱਚ ਦਿੱਤੀ ਸ਼ਿਕਾਇਤ
ਪੁਲਿਸ ਅਧਿਕਾਰੀਆ ਵੱਲੋਂ ਲੁਟੇਰਿਆਂ ਦੀ ਭਾਲ
ਅਮ੍ਰਿਤਸਰ ਰਸ਼ੀਆ ਤੋਂ ਇੱਕ ਨੋਜਵਾਨ ਭਾਰਤ ਘੁੰਮਣ ਦੇ ਲਈ ਆਈਆ ਤੇ ਜਿਸਦੇ ਚਲਦੇ ਉਹ ਅੰਮ੍ਰਿਤਸਰ ਪੂਜਾ ਤੇ ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਟਾਂਗਰਾ ਹਾਈਵੈ ਨੇੜੇ ਰਸ਼ੀਅਨ ਨੌਜਵਾਨ ਦੇ ਦੋ ਨੌਜਵਾਨਾਂ ਵਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਜੰਡਿਆਲਾ ਗੁਰੁ ਦੇ ਪੁਲਿਸ ਅਧਿਕਾਰੀ ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਰਸ਼ੀਅਨ ਨੌਜਵਾਨ ਆਪਣੀ ਸਾਈਕਲ ਤੇ ਸਵਾਰ ਹੋ ਕੇ ਜਲੰਧਰ ਤੋਂ ਅੰਮ੍ਰਿਤਸਰ ਆ ਰਿਹਾ ਸੀ ਤੇ ਅੰਮ੍ਰਿਤਸਰ ਦੇ ਟਾਂਗਰਾ ਹਾਈਵੇ ਦੇ ਕੋਲ ਨੇੜੇ ਪੈਟਰੋਲ ਪੰਪ ਤੇ ਦੋ ਅਣਪਛਾਤੇ ਨੌਜਵਾਨ ਉਸ ਦਾ ਪਿੱਛਾ ਕਰਦੇ ਹੋਏ ਆ ਰਹੇ ਸਨ ਉਹਨਾਂ ਦੱਸਿਆ ਕਿ ਜਦੋਂ ਰਸ਼ੀਅਨ ਨੌਜਵਾਨ ਆਪਣੀ ਦਵਾਈ ਖਾਣ ਦੇ ਲਈ ਸਾਈਕਲ ਹੇਠਾਂ ਸੜਕ ਤੇ ਉਤਾਰਿਆ ਤਾਂ ਉਹਨਾਂ ਨੂੰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਕੋਲੋਂ ਉਸਦੇ ਘਰ ਵਿੱਚ ਪਿਆ ਬੈਕ ਲੁੱਟ ਲਿਆ ਜਿਸ ਵਿੱਚ 192 ਡਾਲਰ ਅਤੇ ਉਸਦਾ ਪਾਸਪੋਰਟ ਤੇ ਮੋਬਾਈਲ ਫੋਨ ਸੀ ਉਹਨਾਂ ਕਿਹਾ ਕਿ ਜਦੋਂ ਪ੍ਰਸ਼ਨ ਨੂੰ ਜੋ ਉਹਨਾਂ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਹਨ। ਤੇ ਸ਼ੱਕੀ ਨੌਜਵਾਨਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ,,,,,,

ਉਹਨਾਂ ਕਿਹਾ ਕਿ ਇਹ ਬਹੁਤ ਇੱਕ ਹਣੀ ਹਰਕਤ ਹੈ ਇਹ ਨਸ਼ੇ ਕਰਨ ਵਾਲੇ ਲੋਕਾਂ ਦਾ ਕੰਮ ਹੈ ਉਹਨਾਂ ਕਿਹਾ ਕਿ ਕੋਈ ਸ਼ੱਕੀ ਵਿਅਕਤੀਆਂ ਨੂੰ ਵੀ ਅਸੀਂ ਕਾਬੂ ਕੀਤਾ ਹੈ ਉਹਨਾਂ ਕੋਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਉਹਨਾਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਰਸ਼ੀਅਨ ਨੌਜਵਾਨ ਦਾ ਸਮਾਨ ਉਸ ਦੇ ਹਵਾਲੇ ਕੀਤਾ ਜਾਵੇਗਾ।

ਇਸ ਮੌਕੇ ਰਸ਼ੀਅਨ ਨੌਜਵਾਨ ਨੇ ਦੱਸਿਆ ਕਿ ਉਹ ਰਸ਼ੀਆ ਤੋਂ ਭਾਰਤ ਘੁੰਮਣ ਦੇ ਲਈ ਆਇਆ ਸੀ ਤਾਂ ਜਦੋਂ ਅੰਮ੍ਰਿਤਸਰ ਆਇਆ ਤਾਂ ਰਸਤੇ ਵਿੱਚ ਦੋ ਨੌਜਵਾਨਾਂ ਵੱਲੋਂ ਉਸ ਨਾਲ ਲੁੱਟ ਖੋਹ ਕੀਤੀ ਤੇ ਉਸਦੇ ਪੈਸੇ ਤੇ ਪਾਸਪੋਰਟ ਤੇ ਮੋਬਾਇਲ ਫੋਨ ਖੋਹ ਕੇ ਲੈ ਗਏ ਹੈ ਉਸ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਉਸਦਾ ਸਮਾਨ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ,,,,,

ਜਾਣਕਾਰੀ ਮੁਤਾਬਿਕ ਤਹਾਨੂੰ ਦੱਸਦੀ ਹ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਕਿ ਇੱਕ ਵਿਦੇਸ਼ ਤੋਂ ਨੌਜਵਾਨ ਭਾਰਤ ਘੁੰਮਣ ਲਈ ਆਉਂਦਾ ਹੈ ਤਾਂ ਉਸ ਨਾਲ ਲੁੱਟ ਖੋਹ ਕੀਤੀ ਜਾਂਦੀ ਹੈ ਜਿਸ ਦਾ ਬਹੁਤ ਹੀ ਮਾੜਾ ਅਸਰ ਵਿਦੇਸ਼ਾਂ ਵਿੱਚ ਵੇਖਣ ਨੂੰ ਮਿਲੇਗਾ ਇਸ ਨਾਲ ਭਾਰਤ ਦਾ ਅਕਸ ਵੀ ਖਰਾਬ ਹੁੰਦਾ ਹੈ ਕਿ ਜੇਕਰ ਕੋਈ ਐਨਆਰਆਈ ਵਿਦੇਸ਼ੀ ਭਾਰਤ ਘੁੰਮਣ ਲਈ ਆਉਂਦਾ ਹੈ ਤਾਂ ਉਹ ਖਾਸ ਕਰਕੇ ਪੰਜਾਬ ਵਿੱਚ ਆਉਣ ਤੋਂ ਗੁਰੇਜ ਕਰਨਗੇ ਕਿਉਂਕਿ ਉਹਨਾਂ ਨਾਲ ਲੁੱਟ ਖੋਹ ਨਾ ਹੋ ਜਾਵੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਿਡ ਡੇ ਮੀਲ ਪਿੱਛੇ ਅਧਿਆਪਕਾਂ ਨੇ ਕੀਤਾ ਆਹ ਕਾਰਾ ਕਿ ਬਾਕੀ ਅਧਿਆਪਕ ਦੇ ਰਹੇ ਦੰਦਾਂ ਥੱਲੇ ਉਂਗਲੀਆਂ

Htv Punjabi

ਆਹ ਸ਼ਹਿਰ ਚ ਆਇਆ ਹੜ੍ਹ? ਘਰਾਂ ਚੋਂ ਨਿਕਲੇ ਲੋਕ ?

htvteam

ਦੇਖੋ ਕਿਵੇਂ ਕਮਾਲ ਕਰਦੈ ਲਸਣ ਵਾਲਾ ਪਾਣੀ

htvteam

Leave a Comment