Htv Punjabi
Punjab Video

ਆਹ ਰਾਹ ਪੰਜਾਬੀਆਂ ਲਈ ਹੋਇਆ ਖੂ-ਨੀ ਸਾਬਿਤ

ਸੜਕ ਤੇ ਜਰਾ ਧਿਆਨ ਨਾਲ ਚੱਲਿਆ,, ਕਿਉਂਕਿ ਅੱਜ ਕੱਲ ਤਾਂ ਸੜਕ ਤੇ ਕਾਲ ਸ਼ਰੇਆਮ ਘੁੰਮਦੇ ਨੇ,, ਕੋਈ ਪਤਾ ਨਹੀਂ ਕਿਹੜਾ ਕਿਸ ਸਮੇਂ ਤੁਹਾਨੂੰ ਲਪੇਟ ਵਿੱਚ ਲੈ ਲਏ,,, ਤਸਵੀਰਾਂ ਸਕਰੀਨ ਤੇ ਤੁਸੀਂ ਵੀ ਦੇਖ ਰਹੇ ਹੋ ਇਹ ਤਸਵੀਰਾਂ ਖੰਨਾ ਦੀਆਂ ਨੇ ਜਿੱਥੇ ਬਜ਼ੁਰਗ ਪੱਤੀ ਪਤਨੀ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਪਿੱਛੋਂ ਆ ਰਹੇ ਸਿਰਫ ਟਕਾਰ ਨੇ ਇਹਨਾਂ ਨੂੰ ਅਜਿਹੇ ਟੱਕਰ ਮਾਰੀ ਕਿ ਪਤਨੀ ਦਾ ਮੌਕੇ ਤੇ ਦਮ ਤੁਰ ਗਈ ਤੇ ਪਤੀ ਜ਼ਖਮੀ ਹੋ ਗਿਆ,,,,,

ਪੀੜਤ ਪਰਿਵਾਰ ਦੇ ਕਰੀਬੀ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਇੱਕ ਮੋਟਰਸਾਈਕਲ ਤੇ ਬਜ਼ੁਰਗ ਪਤੀ ਪਤਨੀ ਪਿੰਡ ਛੰਦਣਾ ਤੋਂ ਪਿੰਡ ਮਾਣਕੀ ਕਿਸੇ ਰਿਸ਼ਤੇਦਾਰ ਦੇ ਘਰ ਦੁੱਖ ਦਾ ਅਫਸੋਸ ਕਰਨ ਜਾ ਰਹੇ ਸਨ ਤਾਂ ਜਦੋਂ ਮੋਟਰਸਾਈਕਲ ਸਮਰਾਲਾ ਬਾਈਪਾਸ ਤੇ ਸੈਂਟੀਨਲ ਸਕੂਲ ਦੇ ਕੋਲ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਸਵਿਫਟ ਗੱਡੀ ਵਿੱਚ ਬੀ ਚਪੇਟ ਦੇ ਵਿੱਚ ਆ ਗਿਆ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਵਿੱਚੋਂ ਪਤਨੀ ਪਵਿੱਤਰ ਕੌਰ ਦੀ ਮੌਤ ਹੋ ਗਈ ਅਤੇ ਜਖਮੀ ਨੂੰ ਸਮਰਾਲਾ ਸਿਵਲ ਹਸਪਤਾਲਦੇ ਵਿੱਚ ਲਿਜਾਇਆ ਗਿਆ ਜਿਥੋਂ ਜਖਮੀ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਉਤ ਹੀ ਮੌਕੇ ਤੇ ਪਹੁੰਚੇ ਏਐਸਆਈ ਤਰਸੇਮ ਲਾਲ ਨੇ ਕੀ ਕਿਹਾ ਉਹ ਵੀ ਸੁਣਾ ਦੇ ਹਾਂ,,,,,,,,,ਸੋ ਲੋਕ ਜਲਦੀ ਪਹੁੰਚਣ ਦੇ ਚੱਕਰ ਦੇ ਵਿੱਚ ਕਿਸੇ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਲੱਗਾ ਪਹਿਲਾ ਧਰਨਾ

htvteam

ਦੇਖੋ ਕਿਵੇਂ ਮੁਲਕ ਦਾ ਬੈਕਿੰਗ ਸਿਸਟਮ ਸੈਕਿੰਟਾਂ ‘ਚ ਕਰਤਾ ਫੇਲ੍ਹ; ਦੇਖੋ ਵੀਡੀਓ

htvteam

ਪੰਜਾਬ ‘ਚ ਪਹਿਲੀ ਵਾਰ ਇੰਮੀਗ੍ਰੇਸ਼ਨ ਸੈਂਟਰ ਦੇਖੋ ਕਿਉਂ ਹੋਣਗੇ ਬੰਦ ?

htvteam

Leave a Comment