Htv Punjabi
Punjab Video

ਆਹ ਸਾਬਕਾ CM ਚੰਨੀ ਨੇ ਮਾਰਿਆ ਯੂ-ਟਰਨ !

ਸੁਨੀਲ ਜਾਖੜ ਨੇ ਮੰਗਿਆ ਸੀ ਪੀਐਮ ਮੋਦੀ ਦਾ ਅਸਤੀਫਾ,, ਪਰ ਹੁਣ ਲੱਗਦਾ ਕਿ ਸੁਨੀਲ ਜਾਖੜ ਦਾ ਤਾ ਕੋਈ ਸਟੈਂਡ ਹੀ ਨਹੀਂ,, ਜਦੋਂ ਮੇਰੇ ਦੇਸ਼ ਦੇ ਜਵਾਨ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਨੂੰ ਦੇਖ ਕੇ ਮੈਨੂੰ ਦੁੱਖ ਹੁੰਦਾ ਪਰ ਬੀਜੇਪੀ ਇਸ ਨੂੰ ਆਪਣਾ ਸਟੰਟ ਬਣਾ ਰਹੀ,, ਇਹ ਕਹਿਣਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੋ ਦੱਸ ਦੇ ਕਿ ਬੀਤੇ ਦਿਨੀ ਪਹੁੰਚ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਉੱਤੇ ਸਿੱਧੇ ਤੌਰ ਤੇ ਚੰਨੀ ਨੇ ਬੀਜੇਪੀ ਨੂੰ ਟਾਰਗੇਟ ਕੀਤਾ ਸੀ। ਜਿਸ ਤੋਂ ਬਾਅਦ ਇਸਦੇ ਉੱਤੇ ਬੀਜੇਪੀ ਨੇ ਇਤਰਾਜ ਜਤਾਇਆ ਤਾਂ ਮੁੜ ਇਸਦੇ ਉੱਤੇ ਚੰਨੀ ਨੇ ਸਪਸ਼ਟੀਕਰਨ ਦਿੱਤਾ ਕਿ ਮੇਰੇ ਵਿਆਹ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਹਨਾਂ ਕਿਹਾ ਕਿ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਬੀਜੇਪੀ ਨੇ ਇਸ ਅੱਤਵਾਦੀ ਹਮਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕਰਵਾਈ,,,,,,,,,

ਸੋ ਦੱਸਦੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਸ ਨੂੰ ਲੈ ਕੇ ਹਰ ਇੱਕ ਸਿਆਸੀ ਲੀਡਰ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਪਰ ਇਸ ਦੇ ਨਾਲ ਹੀ ਬਿਆਨਬਾਜ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਕਈ ਵਾਰ ਸਿਆਸੀ ਲੀਡਰ ਗਰਮਾਏ ਹੋਏ ਕੁਝ ਅਜਿਹੇ ਬਿਆਨ ਦੇ ਦਿੰਦੇ ਨੇ ਜਿਸ ਤੋਂ ਬਾਅਦ ਉਹ ਬਿਆਨ ਮੁੱਦੇ ਬਣ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੀਆਂ ਆਹ ਧੀਆਂ ਪਰਾਏ ਮੁਲਕੋਂ, ਦੇਖੋ ਕਿਵੇਂ ਮੁੱਕੇ ਮਾਰ-ਮਾਰ ਚੁੱਕ ਲਿਆਈਆਂ ਸੋਨਾ

htvteam

ਜਵੈਲਰ ਦੇ ਸੀਨੇ ਅਤੇ ਕਰਮਚਾਰੀ ਦੀ ਲੱਤ ‘ਚ ਗੋਲੀ ਮਾਰ ਕੇ ਗਹਿਣਿਆਂ ਨਾਲ ਭਰਿਆ ਬੈਗ ਖੋਹ ਕੇ, ਲੁਟੇਰੇ ਫਰਾਰ

Htv Punjabi

ਕਿਸਾਨਾਂ ਤੋਂ ਬਾਅਦ ਆਹ ਬੀਬੀਆਂ ਨੇ ਸਰਕਾਰ ਨੂੰ ਪਾਈ ਨਵੀਂ ਬਿਪਤਾ

htvteam

Leave a Comment