ਲੁਧਿਆਣਾ ਬੱਸ ਸਟੈਂਡ ਨਾਲ ਬਣੇ ਹੋਟਲਾ ਕਾਰਨ ਦੁਕਾਨਦਾਰ ਪ੍ਰੇਸ਼ਾਨ
ਦੁਕਾਨਦਾਰ ਦਾ ਆਰੋਪ ਹੋਟਲਾ ਵਿਚ ਹੁੰਦਾ ਗਲਤ ਕੰਮ
ਕੁੜੀਆ ਹੋਟਲਾਂ ਬਾਹਰ ਖੜੀਆ ਕਰਦੀਆਂ ਨੇ ਗਾਹਕਾਂ ਦਾ ਇੰਤਜ਼ਾਰ
ਪੁਲਿਸ ਦੀ ਗਸ਼ਤ ਦੌਰਾਨ ਕੁੜੀਆਂ ਹੋ ਜਾਂਦੀਆਂ ਨੇ ਫਰਾਰ
ਲੁਧਿਆਣਾ ਦੇ ਬੱਸ ਸਟੈਂਡ ਦੇ ਨਜਦੀਕ ਬਣੇ ਹੋਟਲਾ ਦੇ ਬਹਾਰ ਖੜੀਆ ਲੜਕੀਆਂ ਅਤੇ ਹੋਟਲਾ ਵਿੱਚ ਹੋ ਰਹੇ ਗਲਤ ਕੰਮ ਦੇ ਕਾਰਨ ਆਲੇ ਦੁਆਲੇ ਰਹਿਣ ਵਾਲੇ ਲੋਕ ਅਤੇ ਦੁਕਾਨਦਾਰ ਕਾਫੀ ਪ੍ਰੇਸ਼ਾਨ ਦਿਖਾਈ ਦਿੱਤੇ ਉਥੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰ ਨੇ ਆਰੋਪ ਲਗਾਇਆ ਕਿ ਹੋਟਲਾ ਵਿੱਚ ਮੁੰਡੇ ਕੁੜੀਆ ਆਉਦੀਆ ਹਨ।ਅਤੇ ਗਲਤ ਕੰਮ।ਹੁੰਦਾ ਹੈ। ਕੁੜੀਆ ਹੋਟਲਾ ਦੇ ਬਹਾਰ ਖੜੀਆ ਰਹਿੰਦੀਆਂ ਹਨ। ਪੁਲਸ ਨੂੰ ਬਹੁਤ ਵਾਰ ਸਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
