Punjab Videoਇਕੋ ਝਟਕੇ ‘ਚ ਖਤਮ ਕਰਤੇ ਦੋ ਫੁੱਲਾਂ ਵਰਗੇ ਸਕੇ ਭਰਾ by htvteamAugust 23, 2022August 23, 20220652 Share0 (ਹੁਸ਼ਿਆਰਪੁਰ);- ਦਸੂਹਾ ‘ਚ ਚਾਰ ਸਕੂਲੀਂ ਵਿਦਿਆਰਥੀਆਂ ‘ਤੇ ਚੜ੍ਹਿਆ ਟਰੱਕ 2 ਦੀ ਹੋਈ ਮੌਕੇ ਉੱਤੇ ਮੌਤ, 1 ਨੇ ਹਸਪਤਾਲ ਤੋੜਿਆ ਦਮ ਮਰਨ ਵਾਲਿਆਂ ‘ਚ ਦੋ ਸਕੇ ਭਰਾ ਨਵਦੀਪ ਤੇ ਪ੍ਰਭਦੀਪ ਸਿੰਘ ਸ਼ਾਮਿਲ