Htv Punjabi
Punjab Video

ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਉੱਦਮ , ਮੁਫਤ ‘ਚ ਲਵਾਕੇ ਦਿੱਤਾ ਪੱਤਰਕਾਰ ਦੇ ਬੇਟੇ ਦਾ ਵੀਜ਼ਾ

ਇਹ ਤਸਵੀਰਾਂ ਤਰਨ ਤਾਰਨ ਦੇ ਮਸ਼ਹੂਰ ਪੱਤਰਕਾਰ ਵਿਜੈ ਕੁਮਾਰ ਦੇ ਘਰ ਦੀਆਂ ਨੇ ਜਿਸਦੇ ਘਰ ਵੀਜ਼ਾ ਖੁਦ ਚਲਕੇ ਆਇਆ , ਵੀਜ਼ਾ ਖੁਦ ਚਲਕੇ ਆਇਆ ਤੇ ਇਸ ਮੁੰਡੇ ਦੀ ਕਿਸਮਤ ਕਿਸੇ ਹੋਰ ਨੇ ਨਹੀਂ ਜ਼ਰੀਆ ਬਣਿਆ ਐ…ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦੇ ਐਮ.ਡੀ. ਜੇ.ਪੀ. ਸਿੰਘ ਜਿਨ੍ਹਾਂ ਨੇ ਪੂਰੇ ਮੁਲਕ ਦੇ ਪੱਤਰਕਾਰ ਭਾਈਚਾਰੇ ਨੂੰ ਮੁਫਤ ‘ਚ ਸੇਵਾ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ ਇਸੇ ਤਹਿਤ ਉਨ੍ਹਾਂ ਕੋਲ ਵਿਜੈ ਕੁਮਾਰ ਹੋਰਾਂ ਨੇ ਆਪਣੇ ਬੇਟੇ ਦਾ ਵੀਜ਼ਾ ਲਗਵਾਉਣ ਦੀ ਗੱਲ ਕਹੀ ਸੀ।

Related posts

ਆਲੂ ਵਾਲੇ ਖੇਤਾਂ ਚ ਦੇਖੋ ਸਰਦਾਰ ਮੁੰਡੇ ਦੀ ਹਰਕਤ

htvteam

ਮੂਸੇਵਾਲੇ ਦੇ ਪਿੰਡ ‘ਚ ਚੋਣਾਂ ਨੂੰ ਲੈਕੇ ਬਾਬੇ ਖੂੰਡਾ ਤੇ ਬੈਠਕੇ ਦੇਖੋ ਕੀ ਕਰਦੇ

htvteam

ਲਾਲ ਪਰੀ ਨੇ ਚੜ੍ਹਵਾਤਾ ਚੰਨ੍ਹ

htvteam