ਪੰਜਾਬ ਦਾ ਮਾਹੌਲ ਹੁਣ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ,,,,,,,,,,,ਕੁੜੀਆਂ ਦਾ ਘਰ ਤੋਂ ਬਾਹਰ ਨਿਕਲਾ ਹੋਇਆ ਮੁਸ਼ਕਿਲ,,,,,,,,,ਤਸਵੀਰਾਂ ਜਲੰਧਰ ਦੇ ਜਨਕ ਨਗਰ ਦੀਆਂ ਨੇ ਜਿੱਥੇ ਉਸ ਸਮੇਂ ਇਲਾਕੇ ਚ ਸੰਨ ਸੰਨੀ ਫੈਲ ਗਈ ਜਦੋਂ ਇਕ ਕੁੜੀ ਆਪਣੇ ਕੁੱਤੇ ਨੂੰ ਸੈਰ ਕਰਵਾਉਣ ਲਈ ਘਰੋਂ ਬਾਹਰ ਲੈਕੇ ਗਈ,,,,,,,,,,,ਪਰ ਉੱਥੇ ਇਕਲੀ ਕੁੜੀ ਨੂੰ ਦੇਖ ਨਸ਼ੇੜੀ ਮੁੰਡਿਆਂ ਦੀ ਨੀਅਤ ਵਿਗੜ ਜਾਂਦੀ ਜਿਸਤੋਂ ਬਾਅਦ ਉਹ ਮੁੰਡੇ ਕੁੜੀ ਨੂੰ ਫੜ੍ਹਕੇ ਉਸ ਨਾਲ ਗਲਤ ਕੰਮ ਕਰਦੇ ਨੇ,,,,,,,,,,,,ਜਿਸ ਕਾਰਨ ਸਥਾਨਕ ਲੋਕ ਗੁੱਸੇ ਨਾਲ ਲਾਲੋ ਲਾਲ ਹੋ ਜਾਂਦੇ ਅਤੇ ਫਿਰ ਉਨ੍ਹਾਂ ਨੇ ਭੜਾਸ ਕੱਢਦੇ ਹੋਏ ਜੋ ਕੈਮਰੇ ਅੱਗੇ ਕਿਹਾ ਉਹ ਸੁਣੋ,,,,,,,,,,,,ਜਿਕਰਯੋਗ ਐ ਕਿ ਦੋ ਨਸ਼ੇੜੀਆਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….