ਜੇਕਰ ਤੁਸੀਂ ਵੀ ਮਹਿਲਾਵਾਂ ਦੇ ਪਿਆਰ ਦੇ ਜਾਲ ਦੇ ਵਿੱਚ ਫਸਦੇ ਹੋ ਤਾਂ ਫਿਰ ਸਾਵਧਾਨ ਹੋ ਜਾਓ ਆਹ ਦੇਖ ਲਓ ਜਨਾਨੀ ਦੇ ਪਿਆਰ ਨੇ ਪਹਿਲਾਂ ਤਾਂ ਬੰਦੇ ਦੀਆਂ ਗਲਤ ਵੀਡੀਓ ਬਣਾ ਲਈਆਂ। ਵੀਡੀਓ ਬਣਾਉਣ ਤੋਂ ਬਾਅਦ ਜੋ ਮਹਿਲਾ ਨੇ ਉਸ ਬੰਦੇ ਦੇ ਨਾਲ ਹਰਕਤ ਕੀਤੀ ਉਸਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਤੇ ਹੁਣ ਇੱਕ ਮਹਿਲਾ ਜਿਹੜੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਨਾਲ ਤਿੰਨ ਉਸਦੇ ਆੜੀ ਨਜ਼ਰ ਆ ਰਹੇ ਨੇ ਇਹਨਾਂ ਦਾ ਇਹ ਗੈਂਗ ਸੀ ਅਤੇ ਪਹਿਲਾਂ ਇਹ ਆਪਦੇ ਜਾਲ ਦੇ ਵਿੱਚ ਫਸਾਉਂਦੇ ਸੀ ਫਿਰ ਉਹਨਾਂ ਦੀਆਂ ਨਿਊਡ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਪੈਸੇ ਵਟੋਰਦੇ ਸੀ,,,,,
ਮਹਿਲਾ ਨੇ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਪਿਆਰ ਵਾਲੀ ਗੱਲਾਂ ਕੀਤੀਆਂ ਅਤੇ ਫਿਰ ਉਸ ਨੂੰ ਆਪਣੇ ਨਾਲ ਘਰ ਵਿੱਚ ਲੇ ਗਏ ਜਿੱਥੇ ਮਹਿਲਾ ਦੇ ਦੂਜੇ ਸਾਥੀ ਵੀ ਮੌਜੂਦ ਸਨ ਜਿਨਾਂ ਨੇ ਪਹਿਲਾਂ ਪੀੜਿਤ ਦੇ ਸਾਰੇ ਕੱਪੜੇ ਉਤਾਰੇ ਅਤੇ ਫਿਰ ਵੀਡੀਓ ਬਣਾਈ ਉਸ ਤੋਂ ਬਾਅਦ ਕਿੱਤਾ ਬਲੈਕਮੇਲ ਅਤੇ ਪੰਜਾਹ ਹਜ਼ਾਰ ਰੁਪਏ ਕੀਤੇ ਵਸੂਲ,,,,,,,,ਕੋਤਵਾਲੀ ਥਾਣਾ ਦੇ ਐਸਐਚਓ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ। ਖੈਰ ਅੱਜਕੱਲ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਦਾ ਸਮਾਂ ਨਹੀਂ ਹੈ ਜੇਕਰ ਤੁਸੀਂ ਵੀ ਅਜਿਹੇ ਕਿਸੇ ਲੋਕਾਂ ਦੇ ਵਿਸ਼ਵਾਸ ਕਰਦੇ ਹੋ ਤਾਂ ਅੱਜ ਤੋਂ ਸਾਵਧਾਨ ਹੋ ਜਾਵੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..