ਮੋਗਾ ਦੇ ਵਿੱਚ ਮਹਿਲਾ ਦੇ ਨਾਲ ਹੋਈ ਲੁੱਟ ਦੀ ਵਾਰਦਾਤ
ਮੋਟਰਸਾਈਕਲ ਸਵਾਰ ਦੋ ਮੁੰਡਿਆਂ ਨੇ ਖੋਹਿਆ ਮਹਿਲਾ ਦਾ ਪਰਸ
ਪਰਸ ਸਣੇ ਦੁਪੱਟਾ ਵੀ ਉਤਾਰਿਆ ਤੇ ਘਟਨਾ ਕੈਮਰੇ ਚ ਹੋਈ ਕੈਦ
ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋਈ ਵਾਇਰਲ
ਪੰਜਾਬ ਚ ਧੀਆਂ ਦੀ ਇੱਜ਼ਤਾਂ ਦੀਆਂ ਉਡਾਈਆਂ ਜਾ ਰਹੀਆਂ ਨੇ ਖਿੱਲੀਆਂ?
ਸ਼ਰੇਆਮ ਸੜਕ ਤੇ ਇਕੱਲੀ ਜਾਂਦੀ ਮਹਿਲਾ ਨਾਲ ਕਾਂਡ
ਮੁੰਡਿਆਂ ਨੇ ਉਤਾਰੀ ਚੁੰਨੀ, ਪਰਸ ਖੋਹਕੇ ਹੋਏ ਫ਼ਰਾਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
