Htv Punjabi
Punjab Video

ਇਕੱਲੀ ਦੇਖ ਬਜ਼ੁਰਗ ਮਾਤਾ ਨਾਲ ਕਰ ਗਏ ਵਹਿਸ਼ੀਆਨਾ ਕਾਰਾ; ਕੈਮਰੇ ‘ਚ ਦਰਜ਼ ਹੋਇਆ ਭਿਆਨਕ ਮੰਜ਼ਰ

ਮਾਮਲਾ ਹੈ ਪਟਿਆਲਾ ਦਾ, ਜਿੱਥੇ ਤਫੱਜ਼ਲਪੁਰਾ ਵਿਖੇ ਤਸਵੀਰ ‘ਚ ਦਿਖਾਈ ਦੇ ਰਹੀ 77 ਵਰ੍ਹਿਆਂ ਦੀ ਇਹ ਮਾਤਾ ਸੁਰਜੀਤ ਕੌਰ ਇਸ ਘਰ ‘ਚ ਆਪਣੀ ਨੂੰਹ ਤੇ ਪੋਤੇ ਦੇ ਨਾਲ ਰਹਿੰਦੀ ਸੀ | ਇਸਦਾ ਪੁੱਤ ਪੀਆਰਟੀਸੀ ‘ਚ ਨੌਕਰੀ ਕਰਦਾ ਹੈ | ਉਂਝ ਇਸ ਮਕਾਨ ਦੇ ਉਪਰਲੇ ਹਿੱਸੇ ‘ਚ ਕਿਰਾਏਦਾਰ ਵੀ ਰਹਿੰਦਾ ਹੈ | ਇਸ ਮਾਤਾ ਦੀ ਨੂੰ ਰੋਜ਼ਾਨਾ ਗੁਰਦੁਆਰਾ ਸਾਹਿਬ ਸੇਵਾ ਕਰਨ ਜਾਂਦੀ ਹੈ | ਰੋਜਾਨਾ ਦੀ ਤਰ੍ਹਾਂ ਬੀਤੇ ਦਿਨ ਸਵੇਰੇ ਮਾਤਾ ਦੀ ਨੂੰਹ ਤੇ ਪੋਤਾ ਗੁਰਦੁਆਰਾ ਸਾਹਿਬ ਗਏ ਹੋਏ ਸਨ | ਫਿਰ ਜਦ 11-12 ਵਜੇ ਦੇ ਕਰੀਬ ਉਹਨਾਂ ਘਰ ਵਾਪਿਸ ਪਰਤੇ ਤਾਂ ਘਰ ਦੇ ਅੰਦਰ ਦਾ ਖੌਫਨਾਕ ਮੰਜ਼ਰ ਦੇਖ ਉਹਨਾਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ |

Related posts

ਜੇਕਰ ਸਿਰ ਟਾਈਮ ਬੇ-ਟਾਈਮ ਦਰਦ ਕਰੇ ਤਾਂ ਕੀ ਸਮਝੀਏ

htvteam

ਚੱਲਦੀ ਟਰੇਨ ‘ਚੋਂ ਨਲਵਾ ਨਹਿਰ ‘ਚ ਢਿੱਗਿਆ ਵਿਅਕਤੀ, ਪਤਨੀ ਨੇ ਵੀ ਛਲਾਂਗ ਲਾਉਣ ਦੀ ਕੋਸ਼ਿਸ਼ ਕੀਤ

Htv Punjabi

ਸਰਕਾਰ ਬਿਜਲੀ ਖਰੀਦ ਸਮਝੌਤਿਆਂ ‘ਤੇ ਫੇਰ ਕਰੇਗੀ ਵਿਚਾਰ

Htv Punjabi