Punjab Videoਇੱਕ ਵਾਰ ਫੇਰ ਹੋਇਆ ਪੰਜਾਬ ‘ਚ ਗੈਂਗਸਟਰ ਦਾ ਵੱਡਾ ਹਮਲਾ by htvteamJune 14, 20220645 Share0 ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਪੁਤਲੀਘਰ 23 ਨੰਬਰ ਫਾਟਕ ਤੇ ਦੇਰ ਸ਼ਾਮ ਵੇਲੇ ਸੋਨੂ ਸਿਲੰਡਰ ਨਾਂ ਦੇ ਇੱਕ ਗੈਂਗਸਟਰ ਨੇ ਮਨੀਸ਼ ਨਾਂ ਦੇ ਨੌਜਵਾਨ ਤੇ ਰੰਜਿਸ਼ਾਂ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਿਆ |