Htv Punjabi
Punjab Video

ਏਧਰ ਵੀ ਦੇਖਲੋ ਮੁੱਖ ਮੰਤਰੀ ਸਾਬ੍ਹ, ਹੁਣ ਆਹ ਮਹਿਕਮੇ ਵਾਲੇ ਵੀ ਅੱਕ ਗਏ

ਪੰਜਾਬ ਦੀ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਨੇ ਸਤਾ ‘ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੇ ਸਰਕਾਰ ਸਮੇਂ ਪਿਛਲੀਆਂ ਸਰਕਾਰਾਂ ਦਾ ਧਰਨਿਆਂ ਵਾਲਾ ਟਰੈਂਡ ਖਤਮ ਹੋ ਜਾਵੇ ਅਸੀ ਹਰ ਇਕ ਨੂੰ ਕੰਮ ਦੇਵਾਂਗੇ ਤੇ ਮੁਲਾਜ਼ਮਾਂ ਨੂੰ ਸੜਕਾਂ ‘ਤੇ ਨਹੀਂ ਦਫਤਰਾਂ ‘ਚ ਬਿਠਾਵਾਂਗੇ,,ਮਾਨ ਸਾਬ੍ਹ ਦੀ ਸਰਕਾਰ ਤਾਂ ਬਣ ਗਈ ਪਰ ਧਰਨਿਆਂ ਦਾ ਟ੍ਰੈਂਡ ਨਹੀਂ ਮੁੱਕਿਆ,,,ਦਰਅਸਲ ਖਬਰ ਬਠਿੰਡਾ ਦੇ ਵੇਰਕਾ ਪਲਾਂਟ ਤੋਂ ਸਾਹਮਣੇ ਆ ਰਹੀ ਹੈ ਜਿਥੈ ਪਲਾਂਟ ‘ਚ ਕੰਮ ਕਰਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਵੇਰਕਾ ਪਲਾਂਟ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ,, ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਆਖਣਾ ਹੈ ਕਿ ਉਨਾਂ ਸਾਰਿਆਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਇਸ ਮੁੱਦੇ ਤੇ ਟਾਲ-ਮਟੋਲ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਇਹ ਮਹਿਕਮਾ ਹੈ ਅਤੇ ਮੁੱਖ ਮੰਤਰੀ ਵੀ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੇ ਅਤੇ ਨਾਂ ਹੀ ਸਾਡੇ ਨਾਲ ਕੋਈ ਮੀਟਿੰਗ ਕਰ ਰਹੇ।

ਦੱਸ ਦਈਏ ਕਿ ਪ੍ਰਦਰਸ਼ਕਾਰੀਆਂ ਦਾ ਆਖਣਾ ਹੈ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਰੇ ਵੇਰਕਾ ਪਲਾਂਟ ਦੇ ਅੱਗੇ ਅਣਮਿੱਥੇ ਲਈ ਧਰਨਾ ਦਿੱਤਾ ਜਾਵੇਗਾ ਅਤੇ ਕੰਮਕਾਜ ਬੰਦ ਕਰ ਦਿੱਤਾ ਜਾਵੇਗਾ,,,ਅਤੇ ਇਹ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ…. ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਸੁਨੱਖੀ ਜਨਾਨੀ ਨੂੰ ਦਿਲ ਦੇ ਬੈਠਾ ਟਰੱਕ ਡ੍ਰਾਈਵਰ; ਰਾਤ ਨੂੰ ਯਾਰ ਨਾਲ ਮਿਲ ਮਾਸ਼ੂਕ ਨਾਲ ਕਰ ਗਿਆ ਪੁੱਠਾ ਕੰਮ

htvteam

ਦੁਬਈ ਪਹੁੰਚੇ ਯੋਧਾ ਸਿੰਘ ਨੂੰ ਦੇਖੋ ਮੁੰਡਿਆਂ ਨੇ ਕਿਉਂ ਪਾਇਆ ਘੇਰਾ

htvteam

ਆਹ ਮੁੰਡੇ ਅਮੀਰ ਬੰਦਿਆਂ ਨੂੰ ਕਰਦੇ ਸੀ ਗਲਤ ਫ਼ੋਨ

htvteam

Leave a Comment