Htv Punjabi
Punjab Video

ਏਸ ਥਾਣੇ ‘ਚ ਕਿਤੇ ਤੁਹਾਡਾ ਚੁੱਕਿਆ ਹੋਇਆ ਸਮਾਨ ਤਾਂ ਨਹੀਂ ਪਿਆ ?

ਜੇਕਰ ਤੁਹਾਡਾ ਕੋਈ ਸਮਾਨ ਚੋਰੀ ਹੋਇਆ ਤਾਂ ਏਸ ਸਮਾਨ ਨੂੰ ਧਿਆਨ ਨਾਲ ਦੇਖੋ ਕਿਤੇ ਤੁਹਾਡਾ ਸਮਾਨ ਏਸ ਥਾਣੇ ਵਿੱਚ ਨਾ ਪਿਆ ਹੋਵੇ ਜਿਹੜਾ ਜਲੰਧਰ ਦੇ ਥਾਣਾ ਰਾਮਾਮੰਡੀ ਦੇ ਮੁਲਾਜ਼ਮਾਂ ਨੇ ਚੋਰਾਂ ਤੋਂ ਬਰਾਮਦ ਕੀਤਾ ਗਿਆ,,,,,,,,,

ਹੁਣ ਇਨ੍ਹਾਂ ਨੌਜਵਾਨਾਂ ਧਿਆਨ ਨਾਲ ਦੇਖੋ ਜਿਹੜੇ ਮੁਲਜ਼ਮਾਂ ਦੀ ਹਿਰਾਸਤ ਵਿੱਚ ਹੋਲੀ ਹੋਲੀ ਤੁਰੇ ਆਉਂਦੇ ਨੇ ਇਨ੍ਹਾਂ ਨੌਜਵਾਨਾਂ ਲੋਕਾਂ ਘਰਾਂ ਨੂੰ ਸੇਵਾ ਕੇਂਦਰਾਂ ਅਤੇ ਥਾਵਾਂ ਨੂੰ ਨਿਸ਼ਾਨਾ ਬਣਕੇ ਇਹ ਸਮਾਨ ਚੁੱਕਿਆ ਜਿਨ੍ਹਾਂ ਸ਼ਾਤਿਰ ਨੌਜਵਾਨਾਂ ਤੇ ਪ੍ਰਸ਼ਾਸਨ ਨੇ ਐਸਾ ਸਕਿੰਜਾ ਕੱਸਿਆ ਕੀ ਕੀ ਹੁਣ ਇਹ ਨੌਜਵਾਨ ਪਿੰਡ ਚ ਮੂੰਹ ਦਿਖਾਉਣ ਜੋਗੇ ਨਹੀਂ ਰਹੇ,ਅੱਗੇ ਸੁਣੋ ਅਧਿਕਾਰੀ ਦੇ ਜ਼ੁਬਾਨੀ ਕਿਵੇਂ ਨੌਜਵਾਨਾਂ ਨੂੰ ਸਬਕ ਸਿਖਿਆ ਐ,,,,,,,,,

ਅਧਿਕਾਰੀ ਨੇ ਦੱਸਿਆ ਕੀ ਫੜ੍ਹੇ ਗਏ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਨ੍ਹਾਂ ਤੋ ਹੋਰ ਵੀ ਡੁਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਨ੍ਹਾਂ ਵਾਰਦਾਤਾਂ ਬਾਰੇ ਹੋਰ ਵੀ ਖੁਲਾਸੇ ਹੋ ਸਕਣ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮੁਟਿਆਰ ਕੁ/ੜੀ ਦੀ ਸੜਕ ਤੇ ਇਸ ਹਾਲਤ ਚ ਵੀਡੀਓ ਹੋਈ ਵਾਇਰਲ

htvteam

ਆਹ ਜਨਾਨੀ ਤੇ ਬੰਦਾ ਦੇਖੋ ਕੀ ਕਰਦੇ ਸੀ

htvteam

4 ਸਾਲਾ ਜਵਾਕ ਨੇ ਮਰ ਚੁੱਕੇ ਭਲਵਾਨ ਨੂੰ ਕਰ ਲਿਆ ਫੇਰ ਜ਼ਿੰਦਾ; ਦੇਖੋ ਵੀਡੀਓ

htvteam

Leave a Comment