Htv Punjabi
Punjab Video

ਐਕਟੀਵਾ ਸਵਾਰ ਕੁ-ੜੀ ਦੇ ਮਗਰ ਲੱਗਿਆ ਮੁੰ-ਡਾ, ਕੁ-ੜੀ ਨਾਲ ਕਰਗਿਆ ਕ-ਰਤੂਤ

ਜੀਨ ਟਾਪ ਪਾਕੇ ਕੁੜੀ ਸਕੂਟਰੀ ਤੇ ਨਿਕਲੀ ਜਿਸਨੂੰ ਦੇਖ ਮੁੰਡੇ ਦੀ ਵਿਗੜੀ ਨੀਅਤ ਤੇ ਪਿੱਛੇ ਲੱਗ ਗਿਆ ਨੌਜਵਾਨ ਮੁੰਡਾ,, ਕੁੜੀ ਵੀ ਦੱਬੀ ਜਾਵੇ ਮਸਤੀ ਚ ਸਕੂਟਰੀ ਪਿੱਛੇ ਮੋਟਰਸਾਈਕਲ ਤੇ ਮੁੰਡਾ ਵੀ ਕਰਦਾ ਰਿਹਾ ਪਿੱਛਾ,, ਅੱਗੇ ਜਾਕੇ ਮੁੰਡੇ ਨੇ ਚੁੱਕਿਆ ਇਕੱਲੀ ਕੁੜੀ ਦਾ ਫਾਇਦਾ ਕਰਤਾ ਸੜਕ ਤੇ ਹੀ ਕਾਂਡ,,,ਮੁੰਡੇ ਦੀ ਕੈਮਰੇ ਚ ਕਰਤੂਤ ਹੋਈ ਕੈਦ,,,

ਇਹ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਰੋਡ ਦੀਆਂ ਨੇ ਜਿੱਥੇ ਇੱਕ ਐਕਟੀਵਾ ਤੇ ਟਿਊਸ਼ਨ ਮਾਰਕੀਟ ਜਾ ਰਹੀ ਲੜਕੀ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੇ ਚੈਨ ਚਪਟ ਲਈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਧਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਟਿਊਸ਼ਨ ਸੈਂਟਰ ਮਾਰਕੀਟ ਦੇ ਵਿੱਚ ਜਾ ਰਹੀ ਸੀ ਕਿ ਅਚਾਨਕ ਇੱਕ ਬਾਈਕ ਸਵਾਰ ਨੌਜਵਾਨ ਨੇ ਪਿੱਛਾ ਕਰਦੇ ਹੋਏ ਗਲੇ ਚ ਪਾਈ ਡੇਢ ਤੋਲੇ ਦੀ ਸੋਨੇ ਦੀ ਚੈਨ ਤੋੜ ਫਰਾਰ ਹੋ ਗਿਆ ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਆਰੋਪੀ ਨੌਜਵਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਮੌਕੇ ਤੇ ਮੌਜੂਦ ਪੀਸੀਆਰ ਮੁਲਾਜ਼ਮ ਜਸਪਾਲ ਸਿੰਘ ਨੇ ਕਿਹਾ ਕਿ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਕਿਹਾ ਕਿ ਲੜਕੀ ਦੀ ਚੈਨ ਤੋੜ ਕੇ ਆਰੋਪੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਵੀ ਮਦਦ ਲਈ ਜਾਵੇਗੀ।

ਦੇਖਿਆ ਜਾਵੇ ਤਾਂ ਇਸ ਨੌਜਵਾਨ ਮੁੰਡੇ ਨੂੰ ਦੇਖ ਕੇ ਕੋਈ ਅੰਦਾਜ਼ਾ ਤੱਕ ਨਹੀਂ ਲਗਾ ਸਕਦਾ ਸੀ ਕਿ ਇਹ ਚੋਰ ਹੋ ਸਕਦਾ ਜਿਸ ਨੇ ਕਿ ਜਾਂਦੀ ਕੁੜੀ ਤੋਂ ਚੈਂਜ ਝਕ ਲਈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਇਸ ਨੂੰ ਗ੍ਰਿਫਤਾਰ ਕੀਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਲਿਆ ਵੱਡਾ ਫੈਸਲਾ

htvteam

ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸਕੱਤਰੇਤ ‘ਚ ਪੈ ਗਿਆ ਵੱਡਾ ਰੌਲਾ, ਕਹਿੰਦੇ ਪੈਸੇ ਪੈਸੇ ਈ ਹੁੰਦੇ ਨੇ, ਕੌਣ ਛੱਡਦੈ?

Htv Punjabi

ਸਰਦਾਰ ਜੀ ਨੇ ਕੱਦ ਵਧਾਉਣ ਦਾ ਬਣਾਇਆ ਅਜਿਹਾ ਨੁਸਕਾ ਦੁਬਈ ਤੱਕ ਹੋਈ ਚਰਚਾ

htvteam

Leave a Comment