Htv Punjabi
Punjab Video

ਐਸਵਾਈਐਲ ਤੇ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਦਾ ਵੱਡਾ ਬਿਆਨ

ਲੁਧਿਆਣਾ : – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੁਧਿਆਣਾ ਤੋਂ ਆਗੂ ਮਹੇਸ਼ਇੰਦਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ | ਉਹਨਾਂ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਤੇ ਮਾਨ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਸਰਕਾਰ ਕੋਲ ਫੰਡਾਂ ਦੀ ਕਮੀ ਨਹੀਂ ਤਾਂ ਦੇਰੀ ਕਿਉਂ ਹੋ ਰਹੀ ਹੈ ਇਸ ਦੌਰਾਨ ਗਰੇਵਾਲ ਨੇ ਐਸਵਾਈਐਲ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਸਟੈਂਡ ਸਪਸ਼ਟ ਕਰੇ…..

Related posts

ਲੋਕ ਥਾਣੇਦਾਰ ਦੀ ਸੋਚ ਦੀਆਂ ਕਰ ਰਹੇ ਤਾਰੀਫਾਂ

htvteam

ਜਲੰਧਰ ਦੀ ਇੱਕ ਹੋਰ ਮਹਿਲਾ ਦਾ ਕਨੇਡਾ ਚ ਕਤਲ, ਹਮਲਾਵਰ ਨੇ ਕਤਲ ਤੋਂ ਬਾਅਦ ਆਪ ਵੀ ਆਤਮਹੱਤਿਆ ਕਰ ਲਈ

Htv Punjabi

ਆਹ 3 ਚੀਜ਼ਾਂ ਉਬਾਲਕੇ ਪੀ ਲਓ, ਦਿਨਾਂ ‘ਚ ਨਸਾ ਹੋਣਗੀਆਂ ਸ਼ੀਸ਼ੇ ਵਾਗੂੰ ਸਾਫ

htvteam

Leave a Comment