Htv Punjabi
Punjab Video

ਪੁਲਿਸ ਵਾਲਿਆਂ ਨੇ ਘਰੋਂ ਚੁੱਕਿਆ ਕਾਂਗਰਸੀ ਸਰਪੰਚ; ਦੇਖੋ ਵੀਡੀਓ

ਅੰਮ੍ਰਿਤਸਰ : – ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਅਮਰਕੋਟ ਦਾ ਹੈ, ਜਿੱਥੇ ਦੋ ਨੌਜਵਾਨਾਂ ਨੇ ਇੱਕ ਹਲਫੀਆ ਬਿਆਨ ਲਿੱਖ ਅਤੇ ਵੀਡੀਓ ਬਣਾ ਵਾਇਰਲ ਕਰ ਸਰਪੰਚ ਬੀਬੀ ਅਤੇ ਉਸਦੇ ਘਰਵਾਲੇ ਤੇ ਇਹਨਾਂ ਤੋਂ ਜ਼ਬਰਦਸਤੀ ਨਸ਼ਾ ਵਿਕਵਾਉਂ ਦਾ ਦੋਸ਼ ਲਗਾਇਆ ਹੈ | ਪਹਿਲਾਂ ਦੇਖੋ ਉਹ ਵੀਡੀਓ ਜਿਸ ਵਿਚ ਨੌਜਵਾਨ ਦੋਸ਼ ਲਗਾ ਰਹੇ ਨੇ |

Related posts

ਹੁਣੇ ਹੁਣੇ ਵਾਪਰਿਆ ਭਿਆਨਕ ਦਰਦਨਾਕ ਸੜਕ ਹਾਦਸਾ

htvteam

ਸਕੂਲੀ ਬੱਚਿਆਂ ਨੇ ਆਪਸੀ ਲੜਾਈ ਨੂੰ ਬਣਾਇਆ ਜੰਗ, ਘਰ ਆ ਕੇ ਚਲਾਈਆਂ ਗੋਲੀਆਂ, 1 ਦੀ ਮੌਤ 4 ਜਖ਼ਮੀ

Htv Punjabi

ਨਿਹੰਗਾਂ ‘ਤੇ ਹਮਲੇ ਤੋਂ ਭੜਕੇ ਸੀਐਮ ਕੈਪਟਨ ਨੇ ਪੁਲਿਸ ਨੂੰ ਦਿੱਤੀਆਂ ਹੋਰ ਪਾਵਰਾਂ 

Htv Punjabi

Leave a Comment