Htv Punjabi
Punjab Video

ਓ –ਤੇਰੀ ਇਕ ਨਹੀਂ ਸਗੋਂ 13 ਜਾਣੇ ਇਕੱਠੇ ਹੀ ਤੌਬਾ-ਤੌਬਾ ਭੋਰਾ ਸ਼ਰਮ ਨਹੀਂ ਆਈ

ਲੁੱਟਾਂ ਖੋਹਾਂ ਦੀ ਗੱਲ ਆਮ ਜਿਹੀ ਹੋ ਗਈ,,,ਗੱਲ ਜੇਕਰ ਪੰਜਾਬ ਦੀ ਕੀਤੀ ਜਾਵੇ ਤਾਂ ਹਰ ਸ਼ਹਿਰ ਚੋਂ ਹਰ ਦਿਨ ਕਿੰਨੀਆਂ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਨਾਂ ‘ਚ ਦਿਨ-ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਨੇ,,ਪਰ ਪੁਲਿਸ ਵੀ ਏਨਾ ਦੇ ਮਗਰ ਹੱਥ ਧੋਅ ਕੇ ਪਈ ਹੈ,,,ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਅਇਆ,, ਜਿਥੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 13 ਮੈਂਬਰਾਂ ਨੂੰ ਸੀਆਈਏ ਸਟਾਫ ਨੇ ਗ੍ਰਿਫਤਾਰ ਕੀਤਾ ਹੈ ਇਹਨਾਂ ਫੜੇ ਗਏ ਵਿਅਕਤੀਆਂ ਦੇ ਕੋਲੋਂ ਵਾਰਦਾਤਾ ਵਿੱਚ ਵਰਤੇ ਜਾਂਦੇ ਰਿਵਾਇਤੀ ਹਥਿਆਰ ਵੀ ਮਿਲੇ ਹਨ,,ਜਿਸ ਦੀ ਜਾਣਕਾਰੀ ਐੱਸਐਸਪੀ ਗੁਰਦਾਸਪੁਰ ਨੇ ਪ੍ਰੈਸ ਕਾਨਫਰੰਸ ਜਰੀਏ ਦਿੱਤੀ

ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਲੁਧਿਆਣਾ ਜਲੰਧਰ ਆਦਿ ਸ਼ਹਿਰਾਂ ਵਿੱਚ ਵੇਚਦੇ ਸ਼ਨ ਅਤੇ ਇਹਨਾਂ ਵਿਚੋਂ ਚਾਰ ਵਿਅਕਤੀਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਕੱਠੇ ਹੋਏ ਸਨ ਉਨ੍ਹਾਂ ਦੱਸਿਆ ਕਿ ਇਹ ਫੜੇ ਗਏ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਦੇ ਕੋਲੋਂ ਅਗਲੀ ਪੁੱਛਗਿੱਛ ਕਰ ਕੇ ਲੋਕਾਂ ਦੇ ਚੌਰੀ ਹੋਏ ਸਮਾਨ ਦੀ ਬਰਾਮਦਗੀ ਕੀਤੀ ਜਾ ਸਕੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹੁਣੇ ਹੁਣੇ ਮੌਸਮ ਨੂੰ ਲੈਕੇ ਹੋਈ ਭਵਿੱਖਬਾਣੀ

htvteam

ਆਹ ਸ਼ਹਿਰ ‘ਚ ਵੜ੍ਹਨ ਤੋਂ ਪਹਿਲਾਂ ਦੇਖੋ ਵੀਡੀਓ

htvteam

ਉਹ ਤੇਰੀ ਆਹ ਕੀ ਹੋ ਗਿਆ ਪੰਜਾਬ ‘ਚ

htvteam

Leave a Comment