ਏਸ ਵੀਡੀਓ ਵਿੱਚ ਇਕ ਪਰਾਲੀ ਦੀ ਭਰੀ ਟਰਾਲੀ ਖੜ੍ਹੀ ਨਜ਼ਰ ਆ ਰਹੀ ਐ ਅੱਗੇ ਕੁਝ ਹੀ ਸੈਂਕਿਟਾਂ ਵਿੱਚ ਜੋ ਹੋਣ ਵਾਲਾ ਉਹ ਸੀਨ ਦੇਖ ਤੁਹਾਡੀ ਰੂਹ ਕੰਭ ਜਾਵੇਗੀ ਹੁਣ ਦੇਖੋ ਪੂਰਾ ਸੀਨ,,,,,,,,ਦਰਸਲ ਇਹ ਘਟਨਾ ਜਲੰਧਰ ਦੀ ਐ ਜਿੱਥੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇਕ ਖੜ੍ਹੀ ਟਰਾਲੀ ‘ਚ ਬੇਕਾਬੂ ਹੋਈ ਕਾਰ ਨੇ ਪਿੱਛੋਂ ਆਕੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਕਾਰ ਟਰਾਲੀ ਦੇ ਹੇਠਾਂ ਚਲੀ ਗਈ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਤਸਵੀਰਾਂ ਚ ਸਾਫ ਤੋਰ ਤੁਸੀ ਦੇਖ ਸਕਦੇ ਹੋਂ ਕਿ ਜਿਸਤੋਂ ਬਾਅਦ ਸਥਾਨਕ ਲੋਕਾਂ ਨੇ ਕਾਰ ਚਾਲਕ ਅਤੇ ਵਿੱਚ ਬੈਠੇ ਵਿਅਕਤੀਆਂ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ,ਇਸ ਹਾਦਸੇ ਦੌਰਾਨ ਜਿੱਥੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇਕ ਬੰਦਾ ਤੇ ਦੋ ਔਰਤਾਂ ਸ਼ਾਮਲ ਸਨ,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮ੍ਰਿਤਕ ਵਿਅਕਤੀਆਂ ਦੀ ਦੀ ਪਛਾਣ ਮੋਹਨ ਸਿੰਘ ਰਾਜਵੰਤ ਕੌਰ ਅਤੇ ਸਰਬਜੀਤ ਕੌਰ ਵਜੋਂ ਹੋਈ ਐ ਇਹ ਤਿੰਨੋਂ ਜਲੰਧਰ ਦੇ ਵਾਸੀ ਹਨ ਜਿਨ੍ਹਾਂ ਦੀ ਮ੍ਰਿਤਕਾਂ ਦੇਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਬਾਕੀ ਪਰਿਵਾਰ ਮੈਂਬਰਾਂ ਨੂੰ ਬੁਲਾਕੇ ਜਾਂਚ ਕੀਤੀ ਜਾ ਰਹੀ ਐ ……..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
