Htv Punjabi
Punjab Video

ਕਪਿਲ ਦੇਵ ਨਾਲ ਚਿੱਟੇ ਦਿਨ ਸ਼ਰੇਆਮ ਹੋ ਗਿਆ ਅਜਿਹਾ ਕੰਮ

ਇਤਲਾਹ ਮਿਲਦੇ ਹੀ ਕਪਿਲ ਦੇਵ ਹੁਰਾਂ ਦੀ ਦੁਕਾਨ ‘ਤੇ ਜਾ ਸੀਸੀਟੀਵੀ ਦੀ ਫੁਟੇਜ ਖੰਗਾਲ ਮਾਮਲੇ ਦੀ ਤਫਤੀਸ਼ ‘ਚ ਲੱਗੀ ਪੁ;ਲਿਸ ਪਾਰਟੀ ਅਤੇ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇ ਰਹੇ ਪਰਿਵਾਰ ਸਣੇ ਕਪਿਲ ਦੇਵ |
ਮਾਮਲਾ ਹੈ ਜਲੰਧਰ ਦਾ, ਜਿੱਥੇ ਮਾਡਲ ਟਾਊਨ ਇਲਾਕੇ ‘ਚ ਕਪਿਲ ਦੇਵ ਨਾਂ ਦੇ ਵਿਅਕਤੀ ਦੀ ਕਰਿਆਨੇ ਤੇ ਨਾਲ ਹੀ ਸੀਮੇਂਟ ਦੀ ਦੁਕਾਨ ਹੈ | ਇਹਨਾਂ ਨਾਲ ਅੱਜ ਜੋ ਕੁੱਝ ਹੋਇਆ ਹੈ ਸੁਣੋ ਕਪਿਲ ਦੇਵ ਦੀ ਹੀ ਜ਼ੁਬਾਨੀ |

Related posts

ਸਵੇਰੇ ਸਵੇਰੇ ਸਕੂਲ ਜਾਂਦੀ ਪਲਟੀ ਸਕੂਲ ਬਸ; ਬੱਚੇ ਸਹਿਮੇ

htvteam

7,8 ਮਹੀਨੇ ਖਾ ਕੇ ਮਹਿੰਗੇ ਮਹਿੰਗੇ ਫਰੂਟ

htvteam

ਜੇਕਰ ਪਰਿਵਾਰ ਨੇ ਜੋ ਕਿਹਾ ਹੋਇਆ ਸੱਚ ਫੇਰ ਪੰਜਾਬ ਦਾ ਰੱਬ ਰਾਖਾ

htvteam