Htv Punjabi
Uncategorized

ਕਰੋਨਾ ਵੈਕਸੀਨ ਦੇ ਲਈ ਭਾਰਤ ‘ਤੇ ਭਰੋਸਾ- ਬਿਲ ਗੇਟਸ

ਅਮਰੀਕੀ ਬਿਜਨੈੱਸਮੈਨ ਅਤੇ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੂੰ ਮਹਾਮਾਰੀ ਦੇ ਖਿਲਾਫ ਲੜਾਈ ‘ਚ ਭਾਰਤ ਤੋਂ ਵੱਡੀਆਂ ਉਮੀਦਾਂ ਹਨ। ਗੇਟਸ ਨੇ ਕਿਹਾ ਹੈ ਕਿ ਭਾਰਤ ‘ਚ ਹੋ ਰਹੀ ਰਿਸਰਚ ਅਤੇ ਮੈਨਈਓਫੈਕਚਰਿੰਗ ਕਰੋਨਾ ‘ਚ ਲੜਾਈ ਦੇ ਰਹੀ ਅਹਿਮ ਹੈ। ਵੱਡੇ ਪੈਮਾਨੇ ਵਿਚ ਵੈਕਸਿਨ ਤਿਆਰ ਕਰਨ ਲਈ ਭਾਰਤ ਦੀ ਵੱਡੀ ਭੂਮਿਕਾ ਹੋਵੇਗੀ। ਉਹਨਾਂ ਨੇ ਇਹ ਗੱਲਾਂ ਗੈਂਡ ਚੈਲੰਜੇਸ ਮੀਟਿੰਗ 2020 ‘ਚ ਕੀਤੀ। ਇਹ ਵਰਚੁਅਲ ਮੀਟਿੰਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਹੀ ‘ਚ ਹੋਈ ਸੀ।


ਮੀਟਿੰਗ ਵਿਚ ਕਰੋਨਾ ਵੈਕਸੀਨ ਤਿਆਰ ਕਰਨ ਅਤੇ ਇਸਦੇ ਇਲਾਜ ‘ਚ ਆ ਰਹੀ ਚਣੌਤੀ ‘ਤੇ ਚਰਚਾ ਹੋਈ, ਗੇਟਸ ਨੇ ਕਿਹਾ ਕਿ ਭਾਰਤ ‘ਚ ਬੀਤੇ ਦੋ ਦਸ਼ਕਾਂ ‘ਚ ਸਿਹਤ ਸੁਧਾਰ ਦੇ ਲਈ ਵੱਡੇ ਕੰਮ ਕੀਤੇ ਗਏ ਹਨ। ਅੱਗੇ ਵੀ ਕਈ ਉਮੀਦਾਂ ਹਨ।


ਗੇਟਸ ਨੇ ਕਿਹਾ—ਰਿਸਚਰਸਰ ਨੇ ਨਵੇਂ ਢੰਗ ਨਾਲ ਕੰਮ ਸ਼ੁਰੂ ਕੀਤਾ ਹੈ। ਉਹ ਹੁਣ ਆਪਣੇ ਰਿਸਰਚ ਪਬਲਿਸ਼ ਹੋਣ ਦਾ ਇੰਤਜ਼ਾਰ ਨਹੀਂ ਕਰ ਰਹੇ। ਉਹ ਹਰ ਦਿਨ ਆਪਣਾ ਡੇਟਾ ਸ਼ੇਅਰ ਕਰ ਰਹੇ ਹਨ।

Related posts

ਸਰਦਰ ਸੋਨੀ ਦੀ ਮਿਊਜ਼ਿਕ ਐਲਬਮ ਅਧੂਰੇ ਖਵਾਬ ਨੇ ਸ਼ੋਸ਼ਲ ਮੀਡੀਆ ‘ਤੇ ਪਾਈ ਧਮਾਲ ਦੇਖੋ ਕੀਹਣੇ ਕੀਤੀ ਐ ਐਲਬਮ ‘ਚ ਅਦਾਕਾਰੀ

Htv Punjabi

ਇਸ ਸ਼ਹਿਰ ‘ਚ ਬੀਜੇਪੀ ਦੇ ਕਈ ਉਮੀਦਵਾਰਾਂ ਨੇ ਭਰੇ ਕਾਗਜ਼!

htvteam

ਸਿਧਾਰਥ ਚਟੋਪਾਧਿਆ ਮੁੱਕਦਮੇਬਾਜ਼ੀ ਦੇੇ ਦਾਅ ਪੇਚਾਂ ਕਾਰਨ ਨਹੀਂ ਬਣ ਸਕੇ ਸਨ ਪੰਜਾਬ ਦੇ ਡੀਜੀਪੀ : ਯੂਪੀਐਸਸੀ

Htv Punjabi