Htv Punjabi
Punjab Video

ਕਲਯੁੱਗੀ ਜਵਾਈ ਸਹੁਰੇ ਸਾਹਮਣੇ ਸੱਸ ਨਾਲ ਟੱਪਿਆ ਹੱਦਾਂ; ਸਹੁਰੇ ਨੂੰ ਵੀ ਦਿਖਾ ਗਿਆ ਆਪਣਾ ਗੰਦਾ ਰੂਪ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਤਰਨਤਾਰਨ ਰੋਡ ਦੇ ਕ੍ਰਿਸ਼ਨਾ ਨਗਰ ਦੀ ਰਹਿਣ ਵਾਲੀ ਸਿਮਰਨ ਕੌਰ ਨਾਂ ਦੀ ਇਸ ਕੁੜੀ ਦੀ ਭੈਣ ਦੋ ਮਹੀਨੇ ਪਹਿਲਾਂ ਕਿਸੇ ਮੁੰਡੇ ਨਾਲ ਚਲੀ ਗਈ ਸੀ | ਉਸਦੇ ਚਲਦਿਆਂ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ | ਜਿਸ ਵਿਚ ਸਿਮਰਨ ਦਾ ਘਰਵਾਲਾ ਨਵਦੀਪ ਸਿੰਘ ਦਖਲਅੰਦਾਜ਼ੀ ਕਰ ਰਿਹਾ ਸੀ, ਜਿਸਤੇ ਸਿਮਰਨ ਦੇ ਮਾਪਿਆਂ ਨੂੰ ਇਤਰਾਜ਼ ਸੀ |
ਅੱਜ ਨਵਦੀਪ ਸਿੰਘ ਨੇ ਸਿਮਰਨ ਤੇ ਉਸਦੇ ਮਾਪਿਆਂ ਨੂੰ ਇਥੇ ਮੁਰੱਬੇ ਵਾਲੀ ਗਲੀ ਦੇ ਬਾਹਰ ਬੁਲਾਇਆ ਅਤੇ ਫਿਰ ਇਹਨਾਂ ਨਾਲ ਜੋ ਕੀਤਾ ਉਹ ਬੇਹੱਦ ਖੌਫਨਾਕ ਸੀ |

Related posts

ਬੰਦਿਆਂ ਤੋਂ ਬਾਅਦ ਹੁਣ ਜਨਾਨੀਆਂ ਵੀ ਲੱਗੀਆਂ ਬਜ਼ਾਰਾਂ ‘ਚ ਗ਼ਲਤ ਕੰਮ ਕਰਨ

htvteam

ਕਾਰ ਬਾਈਕ ਨੂੰ ਘਸੀਟਦੇ ਹੋਏ ਕੈਂਟਰ ‘ਚ ਜਾ ਵੱਜੀ

Htv Punjabi

ਭਗਵੰਤ ਮਾਨ ਨੇ ਮੋਦੀ ਕੋਲੋਂ ਪੰਜਾਬ ਲਈ ਮੰਗ ਲਈ ਵੱਡੀ ਚੀਜ਼

htvteam