ਜਿਹੜੇ ਗੁਦਾਮ ਨੂੰ ਤੁਸੀਂ ਸੀਲ ਕਰਦੇ ਆ ਵੇਖ ਰਹੇ ਹੋ ਗਲਾਸ ਇਸ ਗੋਦਾਮ ਦੇ ਵਿੱਚ ਪੁੱਠਾ ਕੰਮ ਕੀਤਾ ਜਾਂਦਾ ਸੀ। ਜੋ ਲੋਕਾਂ ਦੀ ਸਿਹਤ ਨੂੰ ਬਰਬਾਦ ਕਰਦਾ ਸੀ।,, ਤਾਂ ਜਿਵੇਂ ਹੀ ਇਹਦੀ ਸੂਚਨਾ ਵਿਭਾਗ ਨੂੰ ਮਿਲਦੀ ਹ ਤਾਂ ਮੌਕੇ ਤੇ ਪਹੁੰਚ ਕੇ ਛਾਪਾਂ ਮਾਰਦੇ ਨੇ,, ਤਾਂ ਅੰਦਰਲਾ ਸਮਾਨ ਦੇਖ ਉਹਨਾਂ ਦੇ ਹੋ ਛੁੱਟ ਗਏ।,, ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲੈਂਦੀ ਹੋਈ ਇਸ ਗੁਦਾਮ ਨੂੰ ਸੀਲ ਕਰ ਦਿੱਤਾ,,, ਦਰਅਸਲ ਲਹਿਰਾ ਗਾਗਾ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਸਿੰਥੈਟਿਕ ਦੁੱਧ ਬਣਾਉਣ ਵਾਲੇ ਗੋਦਾਮ ਤੇ ਛਾਪਾ ਮਾਰਿਆ ਤਾਂ ਵੱਡੀ ਮਾਤਰਾ ਦੇ ਵਿੱਚ ਉੱਥੇ ਸਿੰਥੈਟਿਕ ਦੁੱਧ ਬਣਾਇਆ ਜਾ ਰਿਹਾ ਸੀ। ਤਾਂ ਕਾਰਵਾਈ ਕਰਦੇ ਹੋਏ ਗੁਦਾਮ ਨੂੰ ਸੀਲ ਕਰ ਦਿੱਤਾ ਗਿਆ,,, ਜਦ ਤੱਕ ਦੁੱਧ ਦਾ ਟੈਂਕਰ ਲੈ ਕੇ ਦਾਮ ਦਾ ਮਾਲਕ ਪਹਿਲਾਂ ਹੀ ਚਲਾ ਗਿਆ ਸੀ।,, ਇਨਾ ਹੀ ਨਹੀਂ ਇੱਥੇ ਰਿਫਾਇਨ ਤੇਲ ਸਿੰਥੈਟਿਕ ਦੁੱਧ ਦਾ ਪਾਊਡਰ ਵਾਲਾ ਸਮਾਨ ਬਰਾਮਦ ਹੋਇਆ।,,, ਜੀ ਦੀ ਜਾਣਕਾਰੀ ਡਾਕਟਰ ਬਲਜੀਤ ਸਿੰਘ ਨੇ ਦਿੱਤੀ,,,,,,,,
ਦੇਖਿਆ ਜਾਵੇ ਤਾਂ ਅੱਜ ਕੱਲ ਮਿਲਾਵਟ ਖੋਰੀ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਇਸ ਦੇ ਨਾਲ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..