Htv Punjabi
Punjab Video

ਕਿਤੇ ਤੁਸੀਂ ਤਾਂ ਨਹੀਂ ਅਜਿਹੀ ਥਾਂ ਰੱਖਦੇ ਸੋਨਾ , ਦੇਖ ਲਓ

ਜੇਕਰ ਤੁਸੀ ਵੀ ਘਰ ਨੂੰ ਅਸੁਰੱਖਿਤ ਛੱਡਕੇ ਘਰੋਂ ਬਾਹਰ ਜਾਂਦੇ ਹੋਂ ਤਾਂ ਸਾਵਧਾਨ ਹੋ ਜਾਓ ਕਿਉਕਿ ਤੁਹਾਨੂੰ ਘਰ ਸੁਨਾ ਛੱਡਕੇ ਜਾਣਾ ਕੰਗਾਲ ਕਰ ਸਕਦਾ ਹੈ ਜਿਵੇਂ ਲੁਧਿਆਣਾ ਦੇ ਦੁਗਰੀ ਇਲਾਕੇ ਚ ਰਹਿੰਦੀ ਮਧੂਬਾਲਾ ਨੂੰ ਕੰਗਾਲ ਕੀਤਾ ਐ ਅਸਲ ਚ ਮਧੂ ਬਾਲਾ ਘਰੋ ਬਾਹਰ ਕੋਈ ਕੰਮ ਗਈ ਸੀ……ਜਦੋਂ ਘਰ ਆਕੇ ਦੇਖਿਆ ਤਾਂ ਸਾਰਾ ਸਮਾਨ ਖਿੰਡਿਆ ਹੋਇਆ ਸੀ ਅਤੇ ਘਰਦੀ ਅਲਮਾਰੀ ਚੋਂ ਕਈ ਤੋਲੇ ਸੋਨਾਂ ਅਤੇ ਲੱਖਾਂ ਰੁਪਏ ਦੀ ਨਕਦੀ ਵੀ ਉਥੇ ਮੌਜੂਦ ਨਹੀਂ ਸੀ ਇਹ ਦੇਖ ਮਧੂਬਾਲਾ ਦੇ ਹੋਸ਼ ਉੱਡ ਗਏ ਜਿਸ ਤੋਂ ਉਸਨੇ ਪੁਲਿਸ ਕੋਲ ਪਹੁੰਚ ਕੀਤੀ ਤਾਂ ਜੋ ਅੱਗੇ ਪੁਲਿਸ ਅਧਿਕਾਰੀ ਨੇ ਕਿਹਾ ਉਹ ਸੁਣ ਇਕ ਵਾਰ ਤੁਸੀ ਵੀ ਹੈਰਾਨ ਹੋ ਜਾਵੋਗੇ,,,,,,,,,,

ਪੁਲਿਸ ਅਧਿਕਾਰੀ ਨੇ ਕਿਹਾ ਕੀ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਚੋਰਾਂ ਕਾਬੂ ਕਰਦੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਪਿਓ ਵੱਲੋਂ ਧੀ ਨਾਲ ਟੱ/ਪੀ/ਆਂ ਹੱ/ਦਾਂ ਮਾਮਲੇ ਚ ਵੱਡਾ ਖੁਲਾਸਾ ?

htvteam

ਮਰੀ ਹੋਈ ਦਾਦੀ ਦੀ ਰੂਹ ਰਹਿੰਦੀ ਹੈ ਘਰ ਦੇ ਇੱਕ ਦਰਖ਼ਤ ‘ਚ; ਦੇਖੋ ਵੀਡੀਓ

htvteam

ਹੁਣ ਸਤਲੁਜ ਦਰਿਆ ਦੀ ਹੜ੍ਹ ਦੀ ਖਤਰੇ ਦੀ ਵੱਜੀ ਘੰਟੀ !

htvteam

Leave a Comment