Htv Punjabi
Punjab Video

ਕਿਸਾਨ ਨੇ ਆਪਣੀ ਉਮੀਦ ਉੱਤੇ ਫੇਰਿਆ ਟ੍ਰੈਕਟਰ; ਦੇਖੋ ਵੀਡੀਓ

ਨਾਭਾ : – ਅਸਲ ‘ਚ ਇਸ ਵੇਲੇ ਪੰਜਾਬ ‘ਚ ਬਹੁਤ ਸਾਰੇ ਖੇਤ ਅਜਿਹੇ ਨੇ ਜਿੰਨ੍ਹਾਂ ‘ਚ ਕਿਸਾਨਾਂ ਨੇ ਝੋਨਾ ਤਾਂ ਲਾਇਆ ਪਰ ਉਸਨੂੰ ਇਕ ਦਾਣਾ ਤੱਕ ਨਹੀਂ ਲੱਗਾ। ਇਹੋ ਕੰਮ ਨਾਜਰ ਸਿੰਘ ਨਾਲ ਹੋਇਆ ਐ ਨਾਜਰ ਸਿੰਘ ਮੁਤਾਬਿਕ ਉਹ ਖੇਤ ਠੇਕੇ ਉੱਤੇ ਲੈਕੇ ਵਹਾਈ ਕਰਦਾ ਐ ਪਰ ਇਸ ਵਾਰ ਕੁਦਰਤ ਦੀ ਅਜਿਹੀ ਕਰੋਪੀ ਉਸ ਨਾਲ ਪੇਸ਼ ਆਈ ਕੀ ਖੇਤ ‘ਚ ਇਕ ਦਾਣਾ ਤੱਕ ਨਹੀਂ ਹੋਇਆ ਤੇ ਮਜਬੂਰੀ ਬੱਸ ਉਸਨੂੰ ਟ੍ਰੈਕਟਰ ਚਲਾਉਣਾ ਪਿਆ।

Related posts

ਮਾਂ ਨੂੰ ਫੋਨ ਕਰਕੇ ਧੀ ਨੇ ਕਿਹਾ ਕਿ ਮੈਨੂੰ ਲੈ ਜਾਓ, ਪੇਕੇ ਵਾਲੇ ਪਹੁੰਚੇ ਤਾਂ ਮਿਲੀ ਲਾਸ਼

Htv Punjabi

ਏਸ ਸ਼ਹਿਰ ‘ਚ ਜਾਣ ਤੋਂ ਪਹਿਲਾਂ ਖਬਰ ਦੇਖ ਕੇ ਜਾਇਓ ਸ਼ਹਿਰ ‘ਚ ਧਾਰਾ 144 ਲਾਗੂ ?

htvteam

ਕੈਪਟਨ ਅਮਰਿੰਦਰ ਨੇ ਖੇਤੀ ਕਾਨੂੰਨਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਦਾ ਕੀਤਾ ਸਵਾਗਤ

htvteam

Leave a Comment