Htv Punjabi
Punjab Video

ਕਿਸਾਨ ਹੱਥ ਧੋਕੇ ਪੈ ਗਏ ਵੱਡੇ ਥਾਣੇਦਾਰ ਦੇ ਪਿੱਛੇ ? ਥਾਣੇ ‘ਚ ਵੜ੍ਹ ਦੇਖੋ ਫਿਰ ਕਿਵੇਂ ਥਾਣੇਦਾਰ ਨੂੰ ਹੋਗੇ ਸਿੱਧੈ

ਇਹ ਤਸਵੀਰਾਂ ਹਲਕਾ ਨਕੋਦਰ ਥਾਣੇ ਦੀਆਂ ਨੇ ਜਿੱਥੇ ਜਿੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਥਾਣੇ ਦੇ ਅੰਦਰ ਅਤੇ ਬਾਹਰ ਧਰਨਾ ਲਗਾ ਦਿੱਤਾ ਦੱਸਿਆ ਜਾ ਰਿਹਾ ਕਿ ਕਿਸਾਨਾਂ ਦੇ ਆਗੂ ਜਸਵਿੰਦਰ ਸਿੰਘ ਅਜਾਦ ਹੋਰਾਂ ਨੂੰ ਨਕੋਦਰ ਪੁਲਿਸ ਨੇ ਕਿਸੇ ਮਾਮਲੇ ਚ ਗ੍ਰਿਫਤਾਰ ਕੀਤਾ ਹੈ ਜਿਸਤੇ ਦਰਜ ਹੋਏ ਪਰਚੇ ਨੂੰ ਰੱਦ ਕਰਵਾਉਂਣ ਲਈ ਕਿਸਾਨਾਂ ਨੇ ਥਾਣੇ ਦਾ ਘਿਰਾਓ ਕਰ ਦਿੱਤਾ ਹੈ ਏਸ ਮੌਕੇ ਕਿਸਾਨ ਆਗੂ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਕਿਹਾ ਉਹ ਸੁਣੋ,,,,,,,,,

ਉੱਥੇ ਹੀ ਏਸ ਮਾਹੌਲ ਨੂੰ ਦੇਖਦੇ ਹੋਏ ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਹੋਰੀ ਮੌਕੇ ਤੇ ਪਹੁੰਚੇ,,,,ਹੁਣ ਸੁਣੋਂ ਉਨ੍ਹਾਂ ਨੇ ਏਸ ਬਾਬਤ ਕੀ ਕਿਹਾ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਹੀ ਮਾਮਲਾ ਦਰਜ ਕੀਤਾ ਗਿਆ ਬਾਕੀ ਕਿਸਾਨ ਆਗੂ ਵੱਲੋਂ ਪੁਲਿਸ ਤੇ ਦਬਾਅ ਪਾਕੇ ਉਸਨੂੰ ਛੁਡਾਉਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣੇ ਦੀਆਂ ਚੌੜੇ ਬਾਜ਼ਾਰ ਦੀਆਂ ਸੇਲਾਂ ਫੇਲ੍ਹ, ਸਸਤੇ ਕੱਪੜਿਆਂ ਦਾ ਸਮੁੰਦਰ

htvteam

ਜਲੰਧਰ ਘਟਨਾ ਦੇ ਆਰੋਪੀ ਨੂੰ ਲੈਕੇ ਦਿੱਤੇ ਬਿਆਨ ਤੇ ਕਸੂਤਾ ਫਸਿਆ ਪਾਸਟਰ ਅੰਕੁਰ ਨਰੂਲਾ

htvteam

ਤੰਗ ਪੈ ਗਏ ਗਿਆਨੀ ਹਰਪ੍ਰੀਤ ਸਿੰਘ, ਦੁਖੀ ਹੋਕੇ ਦਿੱਤਾ ਵੱਡਾ ਬਿਆਨ, ਕਹਿੰਦੇ ਅਕਾਲ ਤਖ਼ਤ ਸਾਹਿਬ ਕੋਈ ਥਾਣੈ ? 

Htv Punjabi

Leave a Comment