Htv Punjabi
Punjab Video

ਕਿਸਾਨਾਂ ਨਾਲ ਪੰਗਾ ਲੈਣਾ ਦੇਖੋ ਕਿਵੇਂ ਪਿਆ ਮਹਿੰਗਾ; ਦੇਖੋ ਵੀਡੀਓ

ਸੰਗਰੂਰ ਦੇ ਲਹਿਰਾ ਦਾ ਇਹ ਓਹੀ ਐਸਡੀਐਮ ਦਫਤਰ ਹੈ ਜਿੱਥੇ ਦੇ ਅਧੀਨ ਪੈਂਦੇ ਪਿੰਡ ਲੇਲ ਖੁਰਦ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਸਰਕਾਰੀ ਵਤੀਰੇ ਤੋਂ ਦੁਖੀ ਹੋ ਐਸਡੀਐਮ ਮੈਡਮ ਸਣੇ ਸਟਾਫ ਨੂੰ ਉਹਨਾਂ ਦੇ ਦਫਤਰ ਦੇ ਅੰਦਰ ਹੀ ਬੰਧਕ ਬਣਾ ਬਾਹਰ ਧਰਨਾ ਲਗਾ ਦਿੱਤਾ ਹੈ | ਅਤੇ ਨਾਅਰੇਬਾਜ਼ੀ ਕਰ ਆਪਣੀ ਮੰਗ ਪੂਰੀ ਕਰਵਾਉਣ ਲਈ ਰੋਸ ਮੁਜ਼ਾਹਰਾ ਕਰ ਰਹੇ ਨੇ |

Related posts

ਆਹ ਇਨ੍ਹਾਂ ਪਟਵਾਰੀਆਂ ‘ਤੇ ਤਹਿਸੀਲਦਾਰਾਂ ਦੀ ਹੁਣ ਖ਼ੈਰ ਨਹੀਂ, ਕੈਪਟਨ ਨੇ ਆਪ ਜ਼ਾਰੀ ਕੀਤੇ ਹੁਕਮ

Htv Punjabi

ਲਓ ਜੀ ਪੰਜਾਬ ਪੁਲਿਸ SP ਸਾਹਿਬ ਹੋਏ ਫ਼ਰਾਰ; ਦੇਖੋ ਇਸ ਅਫ਼ਸਰ ਦੀ ਸ਼ਰਮਨਾਕ ਕਰਤੂਤ

htvteam

ਏਸ ਸ਼ਹਿਰ ‘ਚ ਦੇਖੋ ਕੌਣ ਕਰ ਸਕਦਾ ਕਾਂਗਰਸ ਦਾ ਨੁਕਸਾਨ

htvteam