Htv Punjabi
Punjab Video

ਕਿਸਾਨਾਂ ਲਈ ਮਾੜੀ ਖ਼ਬਰ, ਪੱਕੀ ਕਣਕ ‘ਤੇ ਪਊ ਭਾਰੀ ਮੀਂਹ ! ਹਾਈ ਅਲਰਟ ਹੋ ਗਿਆ ਜਾਰੀ!

ਅਜੇ ਮਾਰਚ ਦਾ ਮਹੀਨਾ ਚੜ੍ਹਿਆ ਪਰ ਗਰਮੀ ਪੂਰੀ ਸਿਖ਼ਰਾਂ ਤੇ ਹੋ ਗਈ ਐ… ਕਿਸੇ ਵੇਲੇ ਇਨਾਂ ਦਿਨਾਂ ਚ ਠੰਡ਼ ਜਿਆਦਾ ਹੁੰਦੀ ਸੀ ਪਰ ਅੱਜ ਇਨਾਂ ਦਿਨਾਂ ਚ ਉਲਟਾ ਹੀ ਦੇਖਣ ਨੂੰ ਮਿਲ ਰਿਹਾ, ਠੰਡ ਦਾ ਮੌਸਮ ਬਦਲ ਕੇ ਮਾਰਚ ਦਾ ਮਹੀਨਾ ਪੂਰੀ ਕੜਾਕੇ ਦੀ ਗਰਮੀ ਦਾ ਬਣ ਚੁੱਕਿਆ ਏ… ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਅਲਰਟ ਜਾਰੀ ਕੀਤਾ ਗਿਆ ਕਿ ਆਉਂਣ ਵਾਲੀ 16 ਤੇ 17 ਤਰੀਕ ਨੂੰ ਮੀਂਹ ਪੈਣ ਦੀ ਸੁਭਾਵਨਾ ਹੈ ਜਿਸ ਨਾਲ ਮੌਸਮ ਚ ਕਾਫੀ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਏ,,, ਇਹ ਮੀਂਹ ਕਿਤੇ ਨਾ ਕਿਤੇ ਫਸਲਾ ਲਈ ਫਾਇਦੇਮੰਦ ਵੀ ਹੋਣ ਵਾਲਾ ਤੇ ਕਿਤੇ ਨਾ ਕਿਤੇ ਨੁਕਸਾਨਦੇਹ ਵੀ ਹੋ ਸਕਦਾ ਏ। ਕਿਉਂਕਿ ਕਣਕ ਦੀ ਫਸਲ ਪੱਕਣ ਕਿਨਾਰੇ ਆ ਚੁੱਕੀ ਐ ਜੇਕਰ ਮੀਂਹ ਜਿਆਦਾ ਪੈਂਦਾ ਹੈ ਤਾਂ ਪੱਕੀ ਕਣਕ ਦੀ ਫਸਲ ਗਿਰ ਸਕਦੀ ਐ ਜਿਸ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਏ… ਜਿਸ ਬਾਰੇ ਹੋਰ ਕੀਕੀ ਜਾਣਕਾਰੀ ਦਿੱਤੀ ਡਾ ਕੁਲਵਿੰਦਰ ਕੌਰ ਗਿੱਲ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ।

ਖਰਾਬ ਮੌਸਮ ਦੇ ਚਲਦਿਆਂ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਕੁਦਰਤੀ ਮਾਰਾਂ ਝੱਲਣੀਆਂ ਪੈ ਰਹੀਆਂ ਨੇ ਜਿਨਾਂ ਕਰ ਕੇ ਕਾਫੀ ਵੱਡੀ ਮਾਤਰਾ ਚ ਨੁਕਸਾਨ ਕਿਸਾਨੀਂ ਦਾ ਹੋ ਰਿਹਾ ਹੈ ਜਿਸ ਕਾਰਨ ਆਰਥਿਕ ਪੱਖੋਂ ਵੀ ਕਿਸਾਨ ਕਮਜੌਰ ਹੁੰਦਾ ਜਾ ਰਿਹਾ ਹੈ ਪਰ ਸਰਕਾਰ ਵੀ ਕਿਸਾਨਾਂ ਦੀ ਕੋਈ ਵਾਹ ਨਹੀਂ ਫੜ੍ਹ ਰਹੀ ਜਿਸ ਕਾਰਨ ਉਨਾਂ ਨੂੰ ਕੋਈ ਲਾਹਾ ਮਿਲ ਸਕੇ,, ਸੋ ਸਰਕਾਰ ਨੂੰ ਚਾਹੀਦਾ ਕਿ ਜੇਕਰ ਕੁਦਰਤੀ ਮਾਰ ਕਿਸਾਨ ਨੂੰ ਪੈਂਦੀ ਹੈ ਤਾਂ ਉਨਾਂ ਦੀ ਬਾਂਹ ਫੜ੍ਹਣਾ ਹੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਜੰਗਲ ‘ਚ ਬੈਠਾ ਬਾਬਾ ਲਗਾਉਂਦੈ ਅਜਿਹਾ ਤੇਲ, ਉਮਰ ਤੋਂ ਪਹਿਲਾਂ ਸਫੈਦ ਵਾਲ ਖਤਮ ਦਿਸੋਗੇ ਜਵਾਨ

htvteam

ਸਿੱਖਾਂ ਦੇ ਇਸ ਇਤਿਹਾਸਿਕ ਸ਼ਹਿਰ ‘ਚ ਹੋਣ ਲੱਗੀ ਸੀ ਬਹੁਤ ਵੱਡੀ ਬੇਅਦਬੀ, ਸ਼ਹਿਰ ਦੇ ਇਸ ਵੱਡੇ ਅਫਸਰ ਨੇ ਦਿੱਤਾ ਸਿੱਖਾਂ ਦੇ ਹਿਰਦੇ ਵਲੂੰਧਰਣ ਵਾਲੇ ਹੁਕਮ, ਦੇਖੋ LIVE ਕੀ ਹੋਇਆ  

Htv Punjabi

ਅੱਖਾਂ ‘ਤੇ ਪੱਟੀ ਬੰਨ੍ਹ ਮਾਂ ਨੇ ਧਾਰਿਆ ਡਾਇਨ ਦਾ ਰੂਪ; ਦੇਖੋ ਵੀਡੀਓ

htvteam

Leave a Comment