Htv Punjabi
Punjab Video

ਕਿੰਨਰਾਂ ਨੇ ਕੱਪੜੇ ਲਾਹ ਨੌਜਵਾਨ ਨਾਲ ਕਰ’ਤਾ ਓਹੀ ਕੰਮ…..

ਮਾਮਲਾ ਹੈ ਨਵਾਂ ਸ਼ਹਿਰ ਦਾ, ਜਿੱਥੇ ਦੇ ਘਾਹ ਮੰਡੀ ਇਲਾਕੇ ਦੇ ਮੁਹੱਲਾ ਸ਼ਾਂਤੀ ਨਗਰ ਦੇ ਲੋਕ ਸ਼ਿਵਸੈਨਾ ਦੇ ਇੱਕ ਅਹੁਦੇਦਾਰ ਕੀਮਤੀ ਲਾਲ ਕਸ਼ਿਅਪ ਕਰਕੇ ਬੇਹੱਦ ਅਸ਼ਾਂਤ ਨੇ |

ਇਲਾਕਾ ਨਿਵਾਸੀਆਂ ਦੇ ਮੁਤਾਬਿਕ ਕੀਮਤੀ ਲਾਲ ਮੁਹੱਲੇ ਦੇ ਲੋਕਾਂ ਦੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦੇ ਕੇ ਤੰਗ ਪ੍ਰੇਸ਼ਾਨ ਕਰਦਾ ਤੇ ਫੇਰ ਰਾਜੀਨਾਮੇ ਲਈ ਪੈਸਿਆਂ ਦੀ ਮੰਗ ਕਰਦਾ | ਏਨਾ ਹੀ ਨਹੀਂ ਸ਼ਿਕਾਇਤ ਕਰਨ ਤੋਂ ਬਾਅਦ ਜਦ ਲੋਕ ਅਫਸਰ ਕੋਲ ਪਹੁੰਚਦੇ ਤਾਂ ਕੀਮਤੀ ਬਹਾਨਾ ਬਣਾ ਸਮੇਂ ਸਿਰ ਨਾ ਪਹੁੰਚਦਾ, ਜਿਸ ਕਰਕੇ ਉਹਨਾਂ ਨੂੰ ਤਰੀਕਾਂ ਪਾ ਜਾਂਦੀਆਂ |

ਏਨਾ ਹੀ ਨਹੀਂ ਇਸ ਮੁਹੱਲੇ ‘ਚ ਰਹਿਣ ਵਾਲੇ ਕਿੰਨਰ ਵੀ ਕੀਮਤੀ ਲਾਲ ਤੋਂ ਖ਼ਾਸੇ ਪ੍ਰੇਸ਼ਾਨ ਸਨ | ਫ਼ਿਰ ਕੀ ਸੀ ਮਹੰਤਾਂ ਦੇ ਗਰੁੱਪ ਨੇ ਪੂਰੇ ਮੁਹੱਲੇ ਦੇ ਸਹਿਯੋਗ ਦੇ ਨਾਲ ਕੀਮਤੀ ਲਾਲ ਕਸ਼ਿਅਪ ਖਿਲਾਫ ਮੋਰਚਾ ਖੋਲ ਦਿੱਤਾ |

Related posts

ਬਾਪੂ ਵੈਦ ਨੇ ਦੱਸਿਆ ਦੁੱਧ ਪੀਣ ਤੇ ਗਰਮ ਕਰਨ ਦਾ ਅਸਲ ਤਰੀਕਾ

htvteam

ਪੁਲਿਸ ਵਾਲਿਆਂ ਨੇ ਘਰੋਂ ਚੁੱਕਿਆ ਕਾਂਗਰਸੀ ਸਰਪੰਚ; ਦੇਖੋ ਵੀਡੀਓ

htvteam

ਐਸਵਾਈਐਲ ਤੇ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਦਾ ਵੱਡਾ ਬਿਆਨ

htvteam