Htv Punjabi
Punjab Video

ਕੁੜੀ ਨਾਲ ਦੋਸਤੀ ਕਰਨ ਵਾਲੇ ਹੋਜੋ ਸਾਵਧਾਨ

ਜੇਕਰ ਤੁਸੀ ਕਿਸੇ ਕੁੜੀ ਜਾ ਜਨਾਨੀ ਨਾਲ ਦੋਸਤੀ ਕਰਨ ਦੀ ਸੋਚ ਰਹੇ ਹੋਂ ਜਾਂ ਫਿਰ ਤੁਸੀ ਕਿਸੇ ਕੁੜੀ ਦੇ ਪਿਆਰ ਚ ਅੰਨੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ,,,,,,,,,ਕਿਉਕਿ ਇਹ ਦੋਸਤੀ ਤੁਹਾਨੂੰ ਕਿਸੇ ਵੇਲੇ ਵੀ ਮਹਿੰਗੀ ਪੈ ਸਕਦੀ ਐ,,,,,,,,ਅਜਿਹਾ ਹੀ ਦਿਲ ਦਹਿਲਾਕੇ ਰੱਖ ਦੇਣ ਵਾਲਾ ਮਾਮਲਾ ਹਲਕਾ ਬਟਾਲਾ ਤੋਂ ਸਾਹਮਣੇ ਆਇਆ ਐ,,,,,,,,,,,ਮਾਮਲੇ ਨੂੰ ਤਹਿ ਤੱਕ ਜਾਨਣ ਲਈ ਪਹਿਲਾ ਇਹ ਸੀ.ਸੀ.ਟੀ.ਵੀ ਕੈਮਰੇ ਦੀਆਂ ਤਸਵੀਰਾਂ ਦੇਖੋ ਇਨ੍ਹਾਂ ਤਸਵੀਰਾਂ ਚ ਇਕ ਨੌਜਵਾਨ ਨੂੰ ਕੁਝ ਮੁੰਡੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ ਜਿਸ ਦੌਰਾਨ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਅਤੇ ਹਮਲਾਵਰ ਉਥੋਂ ਫਰਾਰ ਹੋਂ ਜਾਂਦੇ ਨੇ,,,,,,,,ਜ਼ਖਮੀ ਹੋਏ ਨੌਜਵਾਨ ਨੂੰ ਬਟਾਲਾ ਦੇ ਸਿਵਲ ਹਸਪਤਾਲ ਚ ਦਾਖਲ ਕੀਤਾ ਗਿਆ,,ਜਿੱਥੇ ਨੌਜਵਾਨ ਦੀ ਹਾਲਤ ਦੇਖ ਪਰਿਵਾਰ ਦੇ ਹੋਸ਼ ਉੱਡ ਗਏ ,,,,,,,,,

ਉਕਤ ਨੌਜਵਾਨ ਦੀ ਮਾਂ ਅਤੇ ਸਰਪੰਚ ਕੰਵਲਜੀਤ ਕੌਰ ਮੁਤਾਬਿਕ ਦੱਸਿਆ ਜਾ ਰਿਹਾ ਇਲਾਜ਼ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਅਤੇ ਇਸ ਮੌਕੇ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸੰਸਦ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਤੋਂ ਜ਼ੇਲ੍ਹ ਵਿੱਚੋਂ ਮੋਬਾਈਲ ਬਰਾਮਦ

Htv Punjabi

ਪਿਓ ਨੇ ਆਪਣੀ ਧੀ ਨਾਲ ਹੀ ਟੱਪੀਆਂ ਸਾਰੀਆਂ ਹੱਦਾਂ !

htvteam

ਬਾਰ ਬਾਰ ਕਮਰੇ ‘ਚ ਬੁਲਾ ਥਾਣੇਦਾਰ ਕਰਦਾ ਸੀ ਪੁੱਠੀ ਡਿਮਾਂਡ

htvteam

Leave a Comment