ਇਹ ਤਸਵੀਰਾਂ ਖੰਨਾ ਦੇ ਮਲੋਦ ਦੀਆਂ ਨੇ ਜਿੱਥੇ ਦਿਨ ਦਿਹਾੜੇ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਐ,,,,,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਇਕ ਨੌਜਵਾਨ ਨੂੰ ਗੁੰਡੇ ਬਦਮਾਸ਼ ਲੋਕ ਅਗਵਾਹ ਕਰਕੇ ਗੱਡੀ ਵਿੱਚ ਸੁੱਟਦੇ ਦਿਖਾਈ ਦੇ ਰਹੇ ਨੇ,,,,,,,,,,,,,,ਅਸਲ ਮਲੌਦ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਕੁਝ ਲੋਕ ਨਾਜਾਇਜ਼ ਕੰਮ ਕਰਦੇ ਹਨ ਜਿਨ੍ਹਾਂ ਨੂੰ ਰੋਕਣ ਤੇ ਗੰਡਿਆਂ ਨੇ ਉਕਤ ਨੌਜਵਾਨ ਨੂੰ ਰਾਸਤੇ ਵਿੱਚ ਘੇਰ ਹਮਲਾ ਕਰ ਦਿੱਤਾ ਅਤੇ ਜਿਸ ਦੌਰਾਨ ਨੌਜਵਾਨ ਦੀ ਕੁੱਟਮਾਰ ਕਰਕੇ ਫਰਾਰ ਹੋ ਜਾਂਦੇ,,,,,,,,,ਇਸ ਘਟਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਜੋ ਨੇ ਦੱਸਿਆ ਉਹ ਸੁਣੋ ,,,,,,,,,,,,,,
ਐਸ ਐਚ ਓ ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਚ ਪੰਜ ਮੁਲਜ਼ਮਾਂ ਵਿੱਚੋਂ ਇਕ ਮੁਲਜ਼ਮ ਤਰਸੇਮ ਸਿੰਘ ਨੂੰ ਕਾਬੂ ਕਰ ਲਿਆ ,ਅਤੇ ਚਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਫਰਾਰ ਹੋਏ ਮੁਲਜ਼ਮਾਂ ਦੀ ਪਛਾਣ ਅਮਰੀਕ ਸਿੰਘ, ਬਿੱਟੂ ਰਾਮ, ਬਿੰਦਰ ਰਾਮ, ਅਜੇ ਕੁਮਾਰ ਅਤੇ ਵਿਜੇ ਕੁਮਾਰ ਵਜੋਂ ਹੋਈ ਐ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
