Htv Punjabi
Punjab Video

ਕੁੜੀ ਨੂੰ ਮਿਲਣ ਗਏ ਮੁੰਡੇ ਨਾਲ ਖੇਤਾਂ ‘ਚ ਹੋਇਆ ਭੈੜਾ ਕੰਮ

ਸਿਵਲ ਹਸਪਤਾਲ ਦੇ ਪੋਸਟ ਮਾਰਟਮ ਵਿਭਾਗ ‘ਚ ਖੜ੍ਹੇ ਪਿੰਡ ਦੇ ਲੋਕ | ਇਹ ਉਸੇ ਮਜ਼ਦੂਰ ਮੁੰਡੇ ਦੀ ਮ੍ਰਿਤਕ ਦੇਹ ਲਿਜਾਣ ਦੇ ਇੰਤਜ਼ਾਰ ‘ਚ ਖੜ੍ਹੇ ਨੇ, ਜੋ ਆਪਣੇ ਨਾਨਕੇ ਪਿੰਡ ਇੱਕ ਕੁੜੀ ਨਾਲ ਪਿਆਰ ਕਰਦਾ ਸੀ ਪਰ ਅੱਜ ਖੇਤਾਂ ‘ਚ ਉਸ ਨਾਲ ਜੋ ਕਾਰਾ ਹੋਇਆ ਹੈ ਉਸ ਕਰਕੇ ਪੂਰੇ ਪਿੰਡ ‘ਚ ਹਾਹਾਕਰ ਮੱਚ ਗਈ ਹੈ |
ਮਾਮਲਾ ਹੈ ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਢੱਡਰੀਆਂ ਕਲਾਂ ਦਾ, ਜਿੱਥੇ 22 ਸਾਲਾਂ ਦਾ ਗੁਰਦੇਵ ਸਿੰਘ ਨਛੱਤਰ ਸਿੰਘ ਨਾਂ ਦੇ ਵਿਅਕਤੀ ਕੋਲ ਦਿਹਾੜੀ ‘ਤੇ ਕੰਬਾਈਨ ‘ਤੇ ਕੰਮ ਕਰਦਾ ਸੀ | ਪਰ ਬੀਤੇ ਦਿਨ ਤੋਂ ਉਹ ਲਾਪਤਾ ਸੀ। ਪਰਿਵਾਰ ਨੂੰ ਸਵੇਰੇ 4 ਵਜੇ ਫੋਨ ਇੱਕ ਫੋਨ ਆਉਂਦਾ ਹੈ | ਫੋਨ ਸੁਣਨ ਤੋਂ ਬਾਅਦ ਜਦ ਉਹ ਖੇਤਾਂ ਵੱਲ ਨੂੰ ਦੌੜਦੇ ਨੇ ਤਾਂ ਉਥੇ ਜਾ ਸੀਨ ਵੇਖ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ |

Related posts

ਆਹ ਦੇਖ ਲੋ ਨੌਜਵਾਨ ਮੁੰਡੇ ਦੀਆਂ ਕਰਤੂਤਾਂ ਗਲੀ ਚ ਹੀ ਹੋਗਿਆ ਕੋਡਾ

htvteam

ਐਨੇ ਸਸਤੇ ਕੱਪੜੇ ਦੇਖਕੇ ਤੁਹਾਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨੀ ਹੋਣਾ

htvteam

ਘਰੋਂ ਇਕੱਲੇ ਜਾਣ ਵਾਲੇ ਮੁੰਡੇ ਆਹ ਵੀਡੀਓ ਜ਼ਰੂਰ ਦੇਖ ਲੈਣ

htvteam