Htv Punjabi
Punjab

ਬਾਦਲ ਦੇ ਘਰ ਬਾਹਰ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਮੌਤ, ਪੰਜਾਬ ਬੰਦ ਤੇ ਰੇਲਾਂ ਰੋਕਣ ਦਾ ਐਲਾਨ, ਤਰੀਕ ਨੋਟ ਕਰ ਲਓ!

ਕੇਂਦਰ ਸਰਕਾਰ ਵਲੋਂ ਸੰਸਦ ‘ਚ ਪਾਸ ਕੀਤੇ ਜਾ ਰਹੇ ਕਿਸਾਨੀ ਬਿੱਲਾਂ ਦੇ ਖਿਲਾਫ ਸ਼ੁੱਕਰਵਾਰ ਨੂੰ ਪੰਜਾਬ ‘ਚ ਕਿਸਨ ਸੰਗਠਨਾਂ ਨੇ ਵਿਰੋਧ ਤੇਜ਼ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਮੋਗਾ, ਹੁਸ਼ਿਆਰਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ ਜ਼ਿਲੇ ‘ਚ ਪ੍ਰਦਰਸ਼ਨ ਕੀਤੇ ਗਏ,,, ਮੁਕਸਤਸਰ ਦੇ ਪਿੰਡ ਬਾਦਲ ‘ਚ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਦੇ ਬਾਹਰ ਪ੍ਰਦਰਸ਼ਨ ਦੇ ਦੌਰਾਨ ਇਕ ਕਿਸਾਨ ਪ੍ਰੀਤਮ ਸਿੰਘ ਨੇ ਜ਼ਹਿਰ ਨਿਗਲ ਲਿਆ,, ਜਿਸ ਤੋਂ ਬਾਅਦ ਹਸਤਪਾਲ ‘ਚ ਇਲਾਜ ਅਧੀਨ ਉਸ ਦੀ ਮੌਤ ਹੋ ਗਈ ਹੈ।

ਸੂਬਾ ਸਰਕਾਰ ਨੇ ਕਿਸਾਨ ਵਿਰੋਧ ਬਿੱਲਾਂ ਦੇ ਖਿਲਾਫ ਸੁਪਰੀਮ ਕੋਰਟ ‘ਚ ਜਾਣ ਦਾ ਫੈਸਲਾ ਕੀਤਾ ਹੈ, ਦੂਸਰੇ ਪਾਸੇ ਕਿਸਾਨ ਸੰਗਠਨਾ ਨੇ ੨੪ ਸਤੰਬਰ ਨੂੰ ਰੇਲ ਰੋਕੋ ਅੰਦੋਲਨ ਅਤੇ ੨੫ ਨੂੰ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਹੈ। ਇਸ ਬਾਬਤ ਭਾਰਤ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਅੰਦੋਲਨ ਅਤੇ ਪੰਜਾਬ ਬੰਦ ਕਰਨ ਦਾ ਐਲਾਨ ਸਮੂਹ ਕਿਸਾਨ ਸੰਗਠਨਾਂ ਦਾ ਹੈ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ।

Related posts

ਇਸ਼ਕ ‘ਚ ਅੰਨਾ ਮੁੰਡਾ ਕੁੜੀ ਨੂੰ ਲੈ ਗਿਆ ਘਰੋਂ ਭਜਾ ਕੇ ਕੁੜੀ ਨਿਕਲੀ ਵਿਆਹੀ ਹੋਈ ਹੋ ਗਿਆ ਕੋਰਟ ‘ਚ ਹੰਗਾਮਾ

htvteam

ਸਵਾਰੀਆਂ ਨਾਲ ਭਰੀ ਬੱਸ ਦਾ ਹੋਇਆ ਖਤਰਨਾਕ ਐਕਸੀਡੈਂਟ, ਚੂਰ ਚੂਰ ਹੋਈ ਬੱਸ ਨੂੰ ਵੀ ਹੋਇਆ ਔਖਾ ਦੇਖੋ LIVE ਤਸਵੀਰਾ

Htv Punjabi

ਆਹ ਦੋ ਬੂਟੀਆਂ ਤੁਹਾਨੂੰ ਮਾਨਸਿਕ ਤਨਾਅ, ਕਬਜ਼-ਗੈਸ ਤੋਂ ਦਵਾਉਣਗੀਆਂ ਆਜ਼ਾਦੀ

htvteam