Htv Punjabi
Punjab Video

ਕੈਮਰੇ ‘ਚ ਕੈਦ ਰਹਿ ਗਈ ਆਪ ਮੰਤਰੀ ਦੀ ਅਸ਼ਲੀਲ ਵੀਡੀਓ ?

ਹਫਤੇ ਤੋਂ ਬਿਕਰਮ ਮਜੀਠੀਆ ਮਾਰ ਰਿਹਾ ਸੀ ਫੋਕੇ ਲਲਕਾਰੇ,,, ਸੱਦ ਕੇ ਸੌ ਪਤਰਕਾਰ ਕਰਕੇ ਪ੍ਰੈਸ ਕਾਨਫਰੰਸ ਨਿਕਲਿਆ ਕੱਖ ਵੀ ਨਹੀਂ,, ਤੇ ਹੁਣ ਵੀਡੀਓ ਜਨ ਤਕ ਕਰਨ ਤੋਂ ਲੱਗ ਰਿਹਾ ਡਰ,, ਜੇ ਮਜੀਠੀਆ ਤੇਰੇ ਤੋਂ ਵੀਡੀਓ ਜਨਤਕ ਨਹੀਂ ਹੁੰਦੀ ਤਾਂ ਮੈਨੂੰ ਦੇ ਚਾਹੇ ਕਿੱਡਾ ਮਰਜ਼ੀ ਮੰਤਰੀ ਕਿਉਂ ਨਾ ਹੋਵੇ ਮੈਂ ਉਹ ਵੀਡੀਓ ਜਨਤਕ ਕਰਾਂਗਾ,,, ਇਹ ਕਹਿਣਾ ਮਨਦੀਪ ਮੰਨਾ ਦਾ ਜਿਸਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਕੇ ਬਿਕਰਮ ਮਜੀਠੇ ਦੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਲਾਨਤਾਂ ਪਾਈਆਂ,,, ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਅਜਿਹੇ ਮੰਤਰੀ ਦੀ ਉਸਦੇ ਕੋਲ ਵੀਡੀਓ ਆ ਜਿਸ ਨੂੰ ਜਨਤਕ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਉਸ ਨਾਲ ਫੋਟੋ ਤਾਕੀ ਉਸਦੇ ਨਾਲ ਹੱਥ ਨਹੀਂ ਮਿਲਾਵੇਗਾ। ਪਰ ਵੀਡੀਓ ਜਨਤਕ ਨਾ ਕੀਤੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਮਨਦੀਪ ਮੰਨਾ ਨੇ ਬਿਕਰਮ ਮਜੀਠੀਆ ਨੂੰ ਖੂਬ ਘੇਰਿਆ,,,,,,,,,

ਸੋ ਦੱਸ ਦੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਇਕ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ। ਉਨ੍ਹਾਂ ਮੀਡੀਆ ਸਾਹਮਣੇ ਉਹ ਪੈੱਨ ਡਰਾਈਵ ਦਿਖਾਈ ਜਿਸ ‘ਚ ਵੀਡੀਓ ਕੈਦ ਹੈ। ਹਾਲਾਂਕਿ ਉਨ੍ਹਾਂ ਨੇ ਇਸ ਵੀਡੀਓ ਨੂੰ ਜਨਤਕ ਕਰਨ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

70 ਸਾਲਾਂ ਬੇਬੇ ਨਾਲ ਕਮਰੇ ‘ਚ ਮੁੰਡਾ ਕੀ ਗਿਆ ?

htvteam

ਫੇਰ ਬਣ ਸਕਦੇ ਨੇ ਹੜ੍ਹ ਵਰਗੇ ਹਲਾਤ ?

htvteam

ਗੁਲਾਬੀ ਸੂਟ ਵਾਲੀ ਮਹਿਲਾਂ ਆਹ ਦੇਖੋ ਕੀ ਕਰ ਰਹੀ ਆ

htvteam

Leave a Comment