Htv Punjabi
Punjab Video

ਕੜਾਕੇ ਦੀ ਠੰਡ ਚ ਸੜਕ ਤੇ ਭਿ ੜੇ ਮੁੰ ਡੇ ?

ਲੁਧਿਆਣਾ ਦੇ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਇਲਾਕੇ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਦੋ ਗੱਡੀਆਂ ਦੀ ਅਚਾਨਕ ਟੱਕਰ ਹੋ ਗਈ ,, ਗੱਡੀ ਚਾਲਕਾਂ ਵੱਲੋਂ ਉਤਰ ਕੇ ਦੂਸਰੀ ਗੱਡੀ ਚਾਲਕ ਉਪਰ ਹਮਲਾ ਕਰ ਦਿੱਤਾ ਗਿਆ ਤੇ ਮੌਕੇ ਤੇ ਚਪੇੜਾ ਵੀ ਮਾਰੀਆਂ।

ਮੌਕੇ ਤੇ ਖੜੇ ਲੋਕਾਂ ਨੇ ਬਚਾਅ ਕੀਤਾ,,ਦੋਵਾਂ ਨੇ ਇੱਕ ਦੂਜੇ ਉੱਪਰ ਗੰਭੀਰ ਇਲਜ਼ਾਮ ਲਗਾਏ,,,ਦੋਵੇਂ ਪਾਰਟੀਆਂ ਨੇ ਪੁਲਿਸ ਥਾਣੇ ਵਿੱਚ ਕੰਪਲੇਂਟ ਕਰ ਕਾਰਵਾਈ ਦੀ ਗੱਲ ਕਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

200 ਰੁਪਏ ਕਰਕੇ ਬੰਦਾ ਮਾ+ਰਤਾ, ਜਲਾਦਾਂ ਤੋਂ ਭੈੜੇ ਨੇ ਏਦਾਂ ਦੇ ਲੋਕ !

htvteam

ਗ੍ਰਿਫਤਾਰੀ ਤੋਂ ਬਾਅਦ ਵਿਧਾਇਕ ਗੱਜਣ ਮਾਜਰਾ ਨਾਲ ਦੇਖੋ ਕੀ ਹੋਇਆ

htvteam

ਆਹ ਦੇਖੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਦਾ ਕਰਤਾ….

htvteam

Leave a Comment