Htv Punjabi
Punjab Video

ਕੱਚੀ ਉਮਰ ਦਾ ਮੁੰਡਾ ਲੰਬਾ ਜਿਹਾ ਹਥਿਆਰ ਵਿਖਾ ਭੜਕਾਉਂਦਾ ਸੀ ਜਜ਼ਬਾਤ

ਚਾਰ ਚਾਰ ਪੁਲਿਸ ਵਾਲਿਆਂ ਵੱਲੋਂ ਫੜ ਕੇ ਲਿਆਏ ਜਾ ਰਹੇ ਇਸ ਮੁੰਡੇ ਨੂੰ ਜ਼ਰਾ ਧਿਆਨ ਨਾਲ ਦੇਖੋ | ਇਹ ਉਹੀ ਮੁੰਡਾ ਹੈ ਜੋ ਸੋਸ਼ਲ ਮੀਡਿਆ ਦਾ ਇਸਤੇਮਾਲ ਕਰਕੇ ਭੜਕਾਊ ਵੀਡੀਓ ਸਾਂਝੀਆਂ ਕਰਦਾ ਸੀ | ਆਪਣੇ ਆਪਨੂੰ ਨਾਢੂ ਖਾਨ ਸਾਬਿਤ ਕਰਦਾ ਹੋਇਆ ਇਹ ਲੋਕਾਂ ‘ਤੇ ਦਹਿਸ਼ਤ ਪਾਉਂਦਾ ਸੀ | ਇਸ ਵੱਲੋਂ ਇੱਕ ਤਲਖ਼ੀ ਭਰੇ ਗਾਣੇ ‘ਤੇ ਵਾਇਰਲ ਕੀਤੀ ਹੋਈ ਵੀਡੀਓ ਵੇਖ ਕੇ ਤੁਸੀਂ ਵੀ ਇਸਤੇ ਲਾਹਨਤ ਪਾਉਣੋਂ ਘੱਟ ਨਹੀਂ ਕਰੋਗੇ | ਪਹਿਲਾਂ ਦੇਖੋ ਇਸਦੀ ਉਹ ਵੀਡੀਓ ‘ਤੇ ਫੇਰ ਤੁਹਨੂੰ ਦੱਸਦੇ ਹਾਂ ਇਸਦੀ ਅਗਲੀ ਕਹਾਣੀ |
ਮਾਮਲਾ ਹੈ ਜਿਲ੍ਹਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਅਧੀਨ ਪੈਂਦੇ ਪਿੰਡ ਘਰਾਚੋਂ ਦਾ, ਜਿਥੇ ਦਾ ਰਹਿਣ ਵਾਲਾ 19 ਸਾਲ ਦਾ ਜਗਤਾਰ ਸਿੰਘ ਤਾਰੀ ਬਦਮਾਸ਼ੀ ‘ਚ ਪੈਰ ਧਰਦਾ ਸੀ ਤੇ ਲੋਕਾਂ ਤੇ ਦਹਿਸ਼ਤ ਪਾਉਣ ਲਈ ਲੜਾਈ ਝਗੜੇ ਅਤੇ ਭੜਕਾਊ ਵੀਡੀਓ ਸੋਸ਼ਲ ਮੀਡਿਆ ‘ਤੇ ਪਾਉਂਦਾ ਸੀ | ਪੁਲਿਸ ਵੱਲੋਂ ਕਾਬੂ ਕਰ ਇਸ ਬਾਰੇ ਜੋ ਖੁਲਾਸੇ ਕੀਤੇ ਗਏ ਨੇ ਉਹ ਹੋਰ ਵੀ ਹੈਰਾਨ ਕਰ ਦੇਣ ਵਾਲੇ ਨੇ |

Related posts

ਆਹ 3 ਚੀਜ਼ਾਂ ਉਬਾਲਕੇ ਪੀ ਲਓ, ਦਿਨਾਂ ‘ਚ ਨਸਾ ਹੋਣਗੀਆਂ ਸ਼ੀਸ਼ੇ ਵਾਗੂੰ ਸਾਫ

htvteam

ਮਾਮੂਲੀ ਤਕਰਾਰ ਤੋਂ ਬਾਅਦ ਘਰ ਤੇ 2 ਦਰਜਨ ਲੋਕਾਂ ਨੇ ਕਰਤਾ ਹਮਲਾ, ਸ਼ਿਕਾਇਤ ਲੈ ਕੇ ਥਾਣੇ ਗਏ ਤਾਂ ਵਾਪਸ ਆ ਕੇ ਨਿਕਲ ਗਈਆਂ ਚੀਕਾਂ

Htv Punjabi

ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਉੱਦਮ , ਮੁਫਤ ‘ਚ ਲਵਾਕੇ ਦਿੱਤਾ ਪੱਤਰਕਾਰ ਦੇ ਬੇਟੇ ਦਾ ਵੀਜ਼ਾ

htvteam