Htv Punjabi
Punjab Religion Video

ਕੱਲ੍ਹ ਜਥੇਦਾਰ ਨੇ ਦਿੱਤਾ ਸਰਕਾਰ ਨੂੰ ਅਲਟੀਮੇਟਮ ? ਅੱਜ SGPC ਨੇ ਲੈ ਲਿਆ ਹੋਰ ਵੱਡਾ ਫੈਸਲਾ !

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ 2023-24 ਦਾ ਇਜਲਾਸ ਸ਼੍ਰੋਮਣੀ, ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਸ਼ੁਰੂ ਹੋ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਜਨਰਲ ਇਜਲਾਸ ਸ਼੍ਰੋਮਣੀ ਕਮੇਟੀ ਪ੍ਰਧਾਨ ਅੈਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋੰ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਅਹੁਦੇਦਾਰ ਤੇ ਮੈੰਬਰ ਸ਼ਾਮਲ ਹੋਏ ਹਨ।,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹਸਪਤਾਲ ‘ਚ ਇਲਾਜ ਕਰਵਾਉਂਣ ਆਇਆ ਸੱਪ, ਫੇਰ ਡਾਕਟਰ ਅਤੇ ਨਰਸਾਂ ਫ਼ਿਰਨ ਭੱਜੀਆਂ

htvteam

ਰਵਨੀਤ ਬਿੱਟੂ ਨੇ ਕਿਹਾ ਮੇਰੀ ਮੌਤ ਦਾ ਜ਼ਿੰਮੇਵਾਰ ਮੌਜੂਦਾ ਜੱਥੇਦਾਰ ਹੋਵੇਗਾ, ਮਿਲ ਰਹੀਆਂ ਸੀ ਦਾਦੇ ਵਾਰਗਾ ਹਾਲ ਕਰਨ ਦੀਆਂ ਧਮਕੀਆਂ

Htv Punjabi

ਪੰਜਾਬ ਦੇ ਫ਼ੂਡ ਸਪਲਾਈ ਵਿਭਾਗ ਨੇ ਚਾੜ੍ਹਿਆ ਨਵਾਂ ਚੰਨ, 6 ਸਾਲ ਦੀ ਬੱਚੀ ਨਾਲ ਕਰਤਾ ਆਹ ਕੰਮ! ਖਿੜਕੀਆਂ ਬਾਦਲ ਦਰਬਾਰ ‘ਚ ਘੰਟੀਆਂ

Htv Punjabi

Leave a Comment