Htv Punjabi
Punjab Video

ਖੇਡ ਖੇਡ ‘ਚ ਬੰਦਾ ਮਾਸੂਮ ਬੱਚੇ ਨਾਲ ਕਰ ਗਿਆ ਵੱਡਾ ਕਾਂਡ ਮਾਪਿਆਂ ਦੇ ਸਾਹਮਣੇ ਘਟਨਾ ਨੂੰ ਦਿੱਤਾ ਅੰਜਾਮ

ਮਾਮਲਾ ਹੈ ਮੋਗਾ ਦਾ, ਜਿੱਥੇ ਕਰਮਜੀਤ ਕੌਰ ਨਾਂ ਦੀ ਔਰਤ ਆਪਣੇ ਘਰਵਾਲੇ ਸੱਸ ਤੇ ਦੋ ਛੋਟੇ ਬੱਚਿਆਂ ਸਣੇ ਹਸਪਤਾਲ ਵਿਚ ਆਉਂਦੀਆਂ ਹੈ, ਇਸਨੇ ਇਥੇ ਅਪ੍ਰੇਸ਼ਨ ਕਰਵਾਉਣਾ ਸੀ |
ਹਸਪਤਾਲ ਵਿਚ ਬੈਠਿਆਂ ਇੱਕ ਬੰਦਾ ਇਹਨਾਂ ਨਾਲ ਨੇੜਤਾ ਬਣਾ ਘੁੱਲ ਮਿਲ ਜਾਂਦਾ ਹੈ, ਤੇ ਫਿਰ ਇੱਕ ਅਜਿਹਾ ਖਤਰਨਾਕ ਕਾਰ ਕਰ ਜਾਂਦਾ ਹੈ ਕਿ ਪਰਿਵਾਰ ਸਦਮੇ ‘ਚ ਆ ਜਾਂਦਾ ਹੈ | ਇਸ ਸੀਸੀਟੀਵੀ ਵੀਡੀਓ ਵਿਚ ਸਾਫ ਸਾਫ ਦੇਖਿਆ ਜਾ ਰਿਹਾ ਹੈ ਕਿ ਖਿਡਾਉਣ ਦੇ ਭਾਣੇ ਨਾਲ ਇਹ ਬੰਦਾ ਹੌਲੀ ਜਿਹੀ ਇਸ ਬੱਚੇ ਨੂੰ ਆਪਣੇ ਨਾਲ ਲੈ ਕੇ ਕੀਤੇ ਗਾਇਬ ਹੋ ਜਾਂਦਾ ਹੈ |

Related posts

ਦੋ ਮੁੰਡੇ ਤੇ ਇੱਕ ਅੱਧਖੜ੍ਹ ਉਮਰ ਦੀ ਜਨਾਨੀ ਰੰਗੇ ਹੱਥੀਂ ਕਾਬੂ

htvteam

ਲੋਕ ਬਿਜਲੀ ਦੇ ਰੇਟਾਂ ਦੇ ਭਾਰ ਨਾਲ ਮਰ ਰਹੇ ਨੇ ‘ਤੇ ਅਕਾਲੀ ਕਾਂਗਰਸੀ ਤੂੰ ਰੇਟ ਵਧਾਇਐ ਤੂੰ ਰੇਟ ਵਧਾਇਐ ਖੇਡ ਰਹੇ ਨੇ

Htv Punjabi

ਸਕੂਲ ਦੇ ਮਾਲਕ ਨਾਲ ਗੱਡੀ ‘ਚ ਕੀ ਹੋਇਆ

htvteam