ਪਾਣੀ ਦੇ ਤੇਜ ਵਹਾਅ ਚ ਸਫੈਦੇ ਨੂੰ ਫੜ੍ਹ ਕੇ ਖੜ੍ਹਿਆ ਵਿਅਕਤੀ ਆਪਣੀ ਜਾਨ ਬਚਾ ਰਿਹਾ,, ਜੋ ਕਿ ਪਾਣੀ ਚੋ ਆਪਣੇ ਬੱਚਿਆ ਨੂੰ ਬਚਾਕੇ ਸੁਰੱਖਿਅਤ ਥਾ ਛੱਡ ਕੇ ਵਾਪਿਸ ਆ ਰਿਹਾ ਸੀ,,ਦੋ ਘੰਟੇ ਸਫੈਦੇ ਨੂੰ ਪਾਕੇ ਖੜ੍ਹਿਆ ਰਿਹਾ ਜੱਫਾ,,,,,,,,,
ਫਿਰੋਜ਼ਪੁਰ ਵਿੱਚ ਸਤਲੁਜ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਕਈ ਪਿੰਡਾਂ ਵਿੱਚ ਸਤਲੁਜ ਦਾ ਪਾਣੀ ਦਾਖਲ ਹੋ ਚੁੱਕਿਆ ਹੈ। ਜੇਕਰ ਗੱਲ ਕਰੀਏ ਫਿਰੋਜ਼ਪੁਰ ਦੇ ਪਿੰਡ ਰੁਕਣੇ ਵਾਲਾ ਦੀ ਇਥੇ ਕਈ ਪਰਿਵਾਰ ਪਾਣੀ ਵਿੱਚ ਘਿਰ ਚੁੱਕੇ ਹਨ। ਇਸੇ ਦੌਰਾਨ ਇੱਕ ਗੁਰਭੇਜ ਨਾਮਕ ਵਿਅਕਤੀ ਜੋ ਆਪਣੇ ਬੱਚਿਆਂ ਨੂੰ ਪਾਣੀ ਤੋਂ ਬਾਹਰ ਛੱਡਣ ਲਈ ਜਾ ਰਿਹਾ ਸੀ ਕਿ ਪਾਣੀ ਦਾ ਤੇਜ ਵਹਾਅ ਉਸਨੂੰ ਰੋੜ ਕੇ ਲੈ ਗਿਆ ਅਤੇ ਬੜੀ ਮੁਸ਼ਕਲ ਨਾਲ ਉਸਨੇ ਕਾਫੀ ਦੇਰ ਇੱਕ ਸਫੈਦੇ ਨੂੰ ਫੜ ਆਪਣੀ ਜਾਨ ਬਚਾਈ,,,,,,,,,
ਪਤਾ ਚੱਲਣ ਤੇ ਐਨ ਡੀ ਆਰ ਐਫ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਉਸਨੂੰ ਪਾਣੀ ਚੋਂ ਬਾਹਰ ਕੱਢਿਆ ਗਿਆ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..