Htv Punjabi
Crime Punjab Video

ਗਲੀ ਚ ਜਾਂਦੀ ਇਕੱਲੀ ਕੁੜੀ ਦੇ ਮੁੰਡੇ ਨੇ ਫੇਰਿਆ ਹੱਥ

ਬਠਿੰਡਾ ਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਕਰਤੂਤ
ਗਲੀ ਵਿੱਚ ਜਾ ਰਹੀ ਕੁੜੀ ਦੇ ਨਾਲ ਕੀਤੀ ਗਲਤ ਹਰਕਤ
ਕੁੜੀ ਦੇ ਪਿੱਛੇ ਹੱਥ ਮਾਰ ਕੇ ਭੱਜਿਆ
ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਘਟੀਆ ਹਰਕਤ ਕੈਦ
ਘਟੀਆ ਇਨਸਾਨ ਬਠਿੰਡਾ ਦੇ ਸ਼ਕਤੀ ਵਿਹਾਰ ਗਲੀ ਵਿੱਚ ਜਾ ਰਹੀ ਇੱਕ ਲੜਕੀ ਦੇ ਗਲਤ ਹੱਥ ਮਾਰ ਕੇ ਭੱਜਿਆ ਹੈ
ਗਲੀ ਚ ਜਾਂਦੀ ਇਕੱਲੀ ਕੁੜੀ ਦੇ ਮੁੰਡੇ ਨੇ ਫੇਰਿਆ ਹੱਥ
ਗੰਦੀ ਕਰਤੂਤ ਕਰਕੇ ਹੋਇਆ ਫਰਾਰ
ਸਾਰੀ ਘਟਨਾ ਕੈਮਰੇ ਚ ਹੋਈ ਰਿਕਾਰਡ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ : ਦਿੱਲੀਓਂ ਆਏ ਕੋਰੋਨਾ ਮਰੀਜਾਂ ਬਾਰੇ ਕਿਹਾ ਇਹ ਤਾਂ ਦਿੱਲੀਓਂ ਮੁਫ਼ਤ ..

Htv Punjabi

ਵਿਦੇਸ਼ ਜਾ ਕੇ ਡਾਲਰ ਕਮਾਉਣ ਦੇ ਚੱਕਰ ‘ਚ ਨੌਜਵਾਨਾਂ ਨੇ ਕਰਵਾਲਿਆ ਝੁੱਗਾ-ਚੌੜ

htvteam

ਪਿਆਰ ਪਾਉਣ ਤੇ ਵਿਆਹ ਕਰਵਾਉਣ ਤੋਂ ਪਹਿਲਾਂ ਮੁੰਡਾ-ਕੁੜੀ ਇਕ ਦੂਜੇ ਦੀ ਆਹ ਚੀਜ਼ ਜ਼ਰੂਰ ਨੋਟ ਕਰਨ

htvteam

Leave a Comment