Htv Punjabi
Punjab Video

ਗਾਇਕ ਮਾਸਟਰ ਸਲੀਮ ਦੇ ਆਏ ਮਾੜੇ ਦਿਨ ?

ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਹੋਰੀ ਵਿਵਾਦਾਂ ਚ ਘਿਰਦੇ ਨਜ਼ਰ ਆ ਰਹੇ ਨੇ,,,,,,,ਦੱਸਿਆ ਜਾ ਰਿਹਾ ਕਿ ਪਰਿਵਾਰਕ ਝਗੜੇ ਦੇ ਚੱਲਦਿਆ ਸਲੀਮ ਹੋਰਾਂ ਵਲੋਂ ਸੈਂਸੀ ਭਾਈਚਾਰੇ ਦੇ ਲੋਕਾਂ ਨੂੰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਸੈਂਸੀ ਭਾਈਚਾਰੇ ਦੇ ਲੋਕਾਂ ਵਲੋਂ ਮਾਸਟਰ ਸਲੀਮ ਦਾ ਵਿਰੋਧ ਕੀਤਾ ਗਿਆ ਅਤੇ ਸਮੂਹ ਭਾਈਚਾਰੇ ਵਲੋਂ ਜਲੰਧਰ ਵਿਖੇ ਥਾਣਾ ਨੰਬਰ ਇਕ ਚ ਸਲੀਮ ਦੇ ਖਿਲਾਫ ਸ਼ਕਾਇਤ ਦਰਜ ਕਰਵਾਈ ਗਈ ਐ,,,,,,,,

ਉਧਰ ਹੀ ਇਸ ਬਾਰੇ ਸਲੀਮ ਹੋਰਾਂ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਂਝੀ ਕੀਤੀ ਐ ਜਿਸ ਵਿੱਚ ਉਨਾਂ ਨੇ ਸਮੂਹ ਭਾਈ ਚਾਰੇ ਵਲੋਂ ਮੁਆਫੀ ਮੰਗੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਆਹ ਖ਼ਤਰਨਾਕ ਬੰਦੇ ਕਰਨ ਜਾ ਰਹੇ ਸੀ ਵੱਡਾ ਕਾਂਡ

htvteam

ਸ਼ੰਭੂ ਬਾਰਡਰ ਤੇ ਬਣਿਆ ਪਾਕਿਸਤਾਨ ਵਾਲਾ ਮਾਹੌਲ ?

htvteam

ਅੱਧੀ ਰਾਤ ਸੁਨੱਖੀ ਜਨਾਨੀ ਕੂਲ਼ੇ ਜਿਹੇ ਮੁੰਡੇ ਨੂੰ ਬੁਲਾਉਂਦੀ ਕਮਰੇ ‘ਚ; ਘਰਵਾਲੇ ਨੇ ਫ਼ੜ ਲਏ ਰੰਗੇ ਹੱਥੀ

htvteam

Leave a Comment