Htv Punjabi
Punjab Video

ਗੁਆਂਢੀ ‘ਤੇ ਲਾਏ ਜਵਾਨ ਕੁੜੀ ਨਾਲ ਸ਼ਰਮਨਾਕ ਕਾਰੇ ਦੇ ਦੋਸ਼

ਫਿਰੋਜ਼ਪੁਰ : – ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਦੇ ਕਸੂਰੀ ਗੇਟ ਚੋਂਕ ਇਲਾਕੇ ਦੇ ਰਹਿਣ ਵਾਲਾ ਇਹ ਪਰਿਵਾਰ ਆਪਣੇ ਗੁਆਂਢੀ ਤੇ ਸਾਰੇ ਦੋਸ਼ ਲਗਾ ਰਿਹਾ ਹੈ |
ਦੂਜੇ ਪਾਸੇ ਹੈਪੀ ਬਤਰਾ ਨਾਂ ਦੇ 35 ਸਾਲਾਂ ਨੌਜਵਾਨ ਨੇ ਇਸ ਪਰਿਵਾਰ ‘ਤੇ ਘਰ ਵੜ ਮਾਰ ਕੁੱਟ ਦਾ ਅਤੇ ਚੋਰੀ ਦਾ ਦੋਸ਼ ਲਗਾਉਂਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਇਸ ਪਰਿਵਾਰ ਦੇ ਖਿਲਾਫ ਖਿਲਾਫ 452, 323, 427, 506, 379-ਬੀ, 148, 149 ਆਈਪੀਸੀ ਤਹਿਤ ਮਾਮਲਾ ਦਰਜ ਕਰਵਾਇਆ ਹੈ | ਜਿਸ ਤੋਂ ਬਾਅਦ ਇਹਨਾਂ ਮਾਵਾਂ ਧੀਆਂ ਦਾ ਕੀ ਕਹਿਣਾ ਹੈ ਸੁਣੋ ……

Related posts

ਫੜ੍ਹਿ-ਆ ਗਿਆ ਨਹਿੰਗ ਸਿੰਘ ਦੇਖ ਲਓ ਕੀ ਕਹਿ ਰਿਹਾ

htvteam

ਸੁਨੱਖੀ ਜਨਾਨੀ ‘ਤੇ ਸ਼ੱਕ ਨੇ ਬੰਦਾ ਬਣਾ’ਤਾ ਜਮਦੂਤ; 10 ਮਹੀਨਿਆਂ ਦੀ ਬੱਚੀ ਨਾਲ ਟੱਪ ਗਿਆ ਹੱਦਾਂ

htvteam

ਵਿਆਹੇ ਤੇ ਛੇਤੀ ਵਿਆਹੇ ਜਾਣ ਵਾਲੇ ਮੁੰਡੇ ਜ਼ਰੂਰ ਦੇਖਣ ਆਹ ਨੁਸਕੇ ਵਾਲੀ ਵੀਡੀਓ

htvteam

Leave a Comment