Htv Punjabi
Punjab Religion Video

ਗੈਰ ਸਿੱਖ ਪ੍ਰਬੰਧਕ ਲਗਾਉਂਣ ‘ਤੇ ਸਿੱਖ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ

ਸ਼੍ਰੀ ਹਜ਼ੂਰ ਸਾਹਿਬ ਵਿਖੇ ਗੈਰ ਸਿੱਖ ਦੀ ਨਿਯੁਕਤੀ ‘ਤੇ ਵਿਵਾਦ
ਸਿੱਖ ਆਗੂਆਂ ਵਲੋਂ ਕੀਤਾ ਜਾ ਰਿਹਾ ਵਿਰੋਧ
ਸਮੂਚੀ ਸਿੱਖ ਕੌਮ ਦੇ ਦਿਲਾਂ ਨੂੰ ਵੱਜੀ ਠੇਸ
ਸਰਕਾਰ ਵਲੋਂ ਧਰਮ ਮਾਮਲੇ ‘ਚ ਦਖਲ -ਅੰਦਾਜ਼ੀ – SGPC
ਗੈਰ ਸਿੱਖ ਨੂੰ ਪ੍ਰਬੰਧਕ ਲਗਾਉਂਣ ਤੇ ਭੱਖਿਆ ਮੁੱਦਾ
ਸਿੱਖ ਕੌਮ ਨੇ ਕਸ ਲਈ ਕਮਰ ,ਉੱਤਰੀ ਮੈਦਾਨ ‘ਚ
ਦੇਖੋ ਹੁਣ ਸਿੱਖ ਜਥੇਬੰਦੀਆਂ ਲੈਣ ਲੱਗੀਆਂ ਵੱਡਾ ਫੈਸਲਾ

ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਬੰਧਕੀ ਪ੍ਰਸ਼ਾਸਕ ਗ਼ੈਰ ਸਿੱਖ IAS ਦੀ ਨਿਯੁਕਤੀ ਤੇ ਵਿਵਾਦ,,,ਮਹਾਰਾਸ਼ਟਰ ਸਰਕਾਰ ਇਹ ਫੈਸਲਾ ਤੁਰੰਤ ਲਵੇ ਵਾਪਿਸ,,,ਜਥੇਬੰਦੀਆਂ ਨੇ ਰੱਖੀ ਮੰਗ,,,,ਇੱਕ ਗੈਰ ਗੁਰਸਿੱਖ ਦੀ ਨਿਯੁਕਤੀ ਕਰਕੇ ਆਪਣੀ ਗਲਤੀ ਚ ਸੁਧਾਰ ਕਰੇ।

ਇਸ ਸਬੰਧ ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸਤਰੀ ਅਕਾਲੀ ਦਲ ਮਨੁੱਖੀ ਅਧਿਕਾਰ ਸੰਸਥਾ ਦੇ ਸੱਦੇ ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਹਾਰਾਸ਼ਟਰ ਸਰਕਾਰੁ ਦੇ ਇਸ ਫੈਸਲੇ ਨੂੰ ਸਿੱਖ ਮਸਲਿਆਂ ਚ ਸਿੱਧੀ ਦਖਲਅੰਦਾਜੀ ਦਸੱਦਿਆ ਮੰਗ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾ ਦਾ ਸਤਿਕਾਰ ਕਰਦਿਆਂ ਮਾਹਾਰਾਸਟਰ ਦੀ ਸ਼ਿੰਦੇ ਸਰਕਾਰ ਤੁਰੰਤ ਇਹ ਫੈਸਲਾ ਵਾਪਸ ਲਵੇ,,,,,,,

ਉਨ੍ਹਾਂ ਕਿਹਾ ਕਿ ਕੋਈ ਗੈਰ ਸਿੱਖ ਵਿਅਕਤੀ ਸਿੱਖ ਭਾਵਨਾਵਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਿਸ ਤਰ੍ਹਾਂ ਚਲਾ ਸਕਦਾ ਹੈ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਸਿੱਖ ਵਿਰੋਧੀ ਫੈਸਲਾ ਹੈ, ਜਿਸ ਨੂੰ ਤੁਰੰਤ ਵਾਪਿਸ ਲਿਆ ਜਾਵੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇਸ ਵੈਦ ਕੋਲ ਸਾਰੇ ਆਖਰੀ ਸਟੇਜ ਵਾਲੇ ਪਹੁੰਚਦੇ ਨੇ…ਟੁੱਟੇ ਦਿਲਾਂ ਦੀ ਦਾਰੂ ਵੀ ਲਈ ਬੈਠਾ

htvteam

ਵੀਡੀਓ; ਅੱਧੀ ਰਾਤ ਵਿਧਵਾ ਔਰਤ ਦੀ ਇੱਜਤ ਓਸੇ ਦੇ ਘਰ ‘ਚ ਹੋਈ ਤਾਰ ਤਾਰ

htvteam

ਮਿੰਟਾਂ ਸੈਕਿੰਟਾਂ ‘ਚ ਵਖਤ ਨੇ ਬਾਦਸ਼ਾਹ ਕੀਤਾ ਕੰਗਾਲ

htvteam

Leave a Comment