Htv Punjabi
Punjab Video

ਘਰ ‘ਤੇ ਰੇਡ ਕਰ ਪੁਲਿਸ ਨੇ ਰੰਗੇ ਹੱਥੀ ਫ਼ੜ ਲਏ ਜਨਾਨੀ ਬੰਦਾ

ਵੱਡੇ ਵੱਡੇ ਡਰੰਮਾਂ ਕੋਲ ਬੈਠਾ ਪੁਲਿਸ ਅੜਿੱਕੇ ਆਇਆ ਇਹ ਨੌਜਵਾਨ, ਅਸਰਫ਼ ਇਹੀ ਨਹੀਂ ਪਿੰਡ ਦੀ ਹੀ ਇੱਕ ਔਰਤ ਨੂੰ ਵੀ ਪੁਲਿਸ ਵਾਲਿਆਂ ਨੇ ਰੰਗੇ ਹੱਥੀਂ ਕਾਬੂ ਕਰ ਕੀਤਾ ਹੈ | ਏਨੀ ਵੱਡੀ ਬਰਾਮਦਗੀ ਵੇਖ ਪੁਲਿਸ ਵਾਲੇ ਵੀ ਹੈਰਾਨ ਹੋ ਰਹੇ ਨੇ |
ਮਾਮਲਾ ਹੈ ਅੰਮ੍ਰਿਤਸਰ ਦੇ ਕਸਬਾ ਲੋਪੋਕੇ ਦਾ, ਜਿੱਥੇ ਖੂਫ਼ੀਆ ਇਤਲਾਹ ਦੇ ਆਧਾਰ ‘ਤੇ ਆਬਕਾਰੀ ਮਹਿਕਮੇ ਅਤੇ ਪੁਲਿਸ ਨੇ ਇੱਕ ਜਨਾਨੀ ਦੇ ਨਾਲ ਨਾਲ ਇਲਾਕੇ ਦੇ ਹੀ ਇੱਕ ਬੰਦੇ ਦੇ ਘਰ ਜਦੋਂ ਰੇਡ ਕੀਤੀ ਤਾਂ ਸੀਨ ਦੇਖ ਪੁਲਿਸ ਵੀ ਹੈਰਾਨ ਰਹਿ ਗਈ |

Related posts

ਪਤਨੀ ਨੇ ਬਣਾਈ ਚਾਹ ਬਣੀ ਪਤੀ ਤੇ ਪੁੱਤ ਲਈ ਬ ਲਾਸਟ

htvteam

ਕੇਜਰੀਵਾਲ ਦੀ ਗ੍ਰਿਫਤਾਰੀ, ਤੇ ਵੱਡੇ ਲੀਡਰਾਂ ਨੂੰ ਚੁੱਕੇ ਜਾਣ ਤੇ ਵਿਰੋਧੀ ਧਿਰ ਨੂੰ ਚੜ੍ਹਿਆ ਗੋਡੇ-ਗੋਡੇ ਚਾਹ

htvteam

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਚੋਣ ਹਾਰੇ

htvteam