Punjab Videoਹੇਅਰ ਡ੍ਰਾਇਰ ਦਾ ਲਾਲਚ ਨਾਈ ਨੂੰ ਪਿਆ 10 ਲੱਖ ‘ਚ by htvteamNovember 29, 202201105 Share0 ਮਾਮਲਾ ਗੁਰਦਾਸਪੁਰ ਦਾ ਹੈ, ਜਿੱਥੇ ਸੰਗਲਪੁਰੇ ਮੁਹੱਲੇ ਦਾ ਰਹੀਣਵਾ ਵਾਲਾ ਅਸ਼ੋਕ ਕੁਮਾਰ ਜੋ ਕਿ ਨਾਈ ਦਾ ਕੰਮ ਕਰਦਾ ਹੈ ਨੂੰ ਵਿਦੇਸ਼ ਤੋਂ ਕਿਸੇ ਦਾ ਫੋਨ ਆਉਂਦਾ ਹੈ | ਬਸ ਉਸ ਫੋਨ ਕਾਲ ਨੇ ਇਸਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਉਡਾ ਕੇ ਰੱਖ ਦਿੱਤੈ |