Htv Punjabi
Punjab Video

ਅੱਜ ਪੁਲਿਸ ਅੜਿੱਕੇ ਆ ਹੀ ਗਏ “ਚਿੱਟੇ” ਦੇ ਵੱਡੇ ਮਗਰਮੱਛ

ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ 4 ਨੌਜਵਾਨ ਤੇ ਇਹਨਾਂ ਦੀਆਂ ਦੋ ਕਾਰਾਂ ‘ਚੋਂ ਬਰਾਮਦ ਇਹ ਖਤਨਾਕ ਸਮਾਨ | ਇਹ ਸਮਾਨ ਇਹਨਾਂ ਆਪਣੀ ਕਾਰ ‘ਚ ਬਣਾਏ ਖ਼ੁਫ਼ੀਆ ਤਹਿਖਾਨੇ ‘ਚ ਲੁਕੋ ਕੇ ਰੱਖਿਆ ਹੋਇਆ ਸੀ | ਇਹ ਓਹੀ ਨੇ ਜਿਹਨਾਂ ਦੇ ਬੋਸ ਦੇ ਸਬੰਧ ਸਿੱਧਾ ਸਰਹੱਦੋਂ ਪਾਰ ਨੇ ਤੇ ਜੋ ਪੰਜਾਬ ਦੀਆਂ ਜਵਾਨੀਆਂ ਬਰਬਾਦ ਕਰਨ ‘ਤੇ ਤੁਲੇ ਹੋਏ ਨੇ |
ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਪਨਿਆੜ ਨੇੜੇ ਮੁੱਖ ਮਾਰਗ ਦਾ, ਜਿੱਥੇ ਅੱਜ ਪੁਲਿਸ ਨੂੰ ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਹੋਈ ਹੈ | ਜਿਸਦਾ ਖੁਲਾਸਾ ਪੁਲਿਸ ਵੱਲੋਂ ਕੀਤੀ ਗਈ ਇੱਕ ਪ੍ਰੈਸ ਵਾਰਤਾ ‘ਚ ਕੀਤਾ ਗਿਆ |

Related posts

ਯਾਰ ਨੇ ਭਾਬੀ ਤੇ ਰੱਖੀ ਅੱਖ, ਫਿਰ ਟੱਪ ਗਿਆ ਸਾਰੀਆਂ ਹੱਦਾਂ ?

htvteam

ਇੱਕ ਵਿਧਾਇਕ ਨੂੰ ਖਰੀਦਣ ਲਈ 25 ਕਰੋੜ ਦੀ ਬੋਲੀ; ਪੰਜਾਬ ‘ਚ “ਅਪ੍ਰੇਸ਼ਨ ਲੋਟਸ”

htvteam

ਜਾਣੋ, ਕੁੜੀ ਨੇ ਗੁਰਸਿੱਖ ਮੁੰਡੇ ਦੀ ਦਾੜੀ ਨੂੰ ਕਿਉਂ ਪਾਇਆ ਹੱਥ, ਫੇਰ ਮੁੰਡੇ ਨੇ ਕੁੜੀ ਨੂੰ ਕਿਵੇਂ ਸਿਖਾਇਆ ਸਬਕ, ਵੀਡੀਓ ਸਬੰਧੀ ਸਾਰੇ ਜਵਾਬ ਕੱਢ ਲਿਆਇਆ ਐਚਟੀਵੀ ਪੰਜਾਬੀ

Htv Punjabi