Htv Punjabi
Punjab Video

ਘਰਦੇ ਬਾਹਰ ਐਵੇਂ ਰੋਟੀ ਰੱਖਣ ਨਾਲ ਵੱਧ ਸਕਦੀਆਂ ਤੁਹਾਡੀਆਂ ਮੁਸ਼ਕਿਲਾਂ

ਆ ਦੇਖ ਲਓ ਬੇਜੁਬਾਨ ਕੁੱਤਿਆਂ ਨੇ ਦੋ ਧਿਰਾਂ ਦੇ ਪਵਾ ਤੇ ਲਾਈਵ ਪੇਚੇ,,, ਗੱਲ ਕੁਛ ਵੀ ਨਹੀਂ ਪਰ ਝੜਪ ਜਬਰਦਸਤ ਹੋਗੀ,, ਸਕਰੀਨ ਤੇ ਚੱਲ ਰਿਹਾ ਤਸਵੀਰਾਂ ਤੇ ਤੁਸੀਂ ਨਜ਼ਰ ਮਾਰ ਸਕਦੇ ਹੋ ਕਿ ਇੱਕ ਮਹਿਲਾ ਦੂਸਰੇ ਘਰ ਦੇ ਬਾਹਰ ਖੜੀ ਹੋ ਕੇ ਦਰਵਾਜ਼ੇ ਦੇ ਉੱਤੇ ਪਹਿਲਾ ਚੱਪਲ ਮਾਰਦੀ ਹੈ ਫਿਰ ਬਾਹਾਂ ਕੱਢ ਕੱਢ ਕੇ ਗੁੱਸੇ ਚ ਭੜਕਦੀ ਨਜ਼ਰ ਆ ਰਹੀ ਹੈ,,ਇਹ ਤਸਵੀਰਾਂ ਅੰਮ੍ਰਿਤਸਰ ਦੇ ਨਿਉ ਅਸ਼ੋਕ ਵਿਹਾਰ ਤੋ ਸਾਹਮਣੇ ਆਇਆ,,,

ਜਿਸ ਦੇ ਚਲਦੇ ਨਿਉ ਅਸ਼ੋਕ ਵਿਹਾਰ ਦੀ ਰਹਿਣ ਵਾਲੀ ਸਮਾਜ ਸੇਵੀ ਸਾਲਿਣੀ ਅਰੋੜਾ ਨੇ ਦੱਸਿਆ ਕਿ ਉਹ ਇਹ ਡੋਗ ਫੀਡ ਦੇਣ ਵਾਲੀ ਸੰਸਥਾ ਦੀ ਮੈਬਰ ਹੈ ਅਤੇ ਇਹਨਾ ਬੇਜੁਬਾਨ ਕੁਤੀਆ ਨੂੰ ਰੋਜ ਪੂਰੀ ਜਿੰਮੇਵਾਰੀ ਨਾਲ ਫੀਡ ਦੇਣ ਦੀ ਸੇਵਾ ਕਰਦੀ ਹੈ ਅਤੇ ਇਕ ਗੁਆਢ ਵਿਚ ਰਹਿੰਦੀ ਗੁਰਬਿੰਦਰ ਕੌਰ ਨਾਮ ਦੀ ਮਹਿਲਾ ਵਲੋ ਉਹਨਾ ਦੇ ਘਰ ਦਾ ਗੇਟ ਖੜਕਾ ਉਹਨਾ ਦੇ ਚਪਲ ਨਾਲ ਹਮਲਾ ਕਰ ਗਾਲੀ ਗਲੋਚ ਕੀਤਾ ਗਿਆ ਜਿਸਦੀ ਸ਼ਿਕਾਇਤ ਉਹਨਾ ਨਜਦੀਕ ਥਾਣੇ ਵਿਚ ਕਰਵਾਈ ਹੈ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।

ਇਸ ਸੰਬਧੀ ਦੂਜੀ ਧਿਰ ਗੁਰਬਿੰਦਰ ਕੌਰ ਨੇ ਦਸਿਆ ਕਿ ਉਹਨਾ ਦਾ ਬਚਾ ਸਕੂਲ ਤੋ ਆ ਰਿਹਾ ਸੀ ਤੇ ਇਹਨਾ ਵਲੋ ਕੁਤੈਆ ਨੂੰ ਪਾਈ ਫੀਡ ਦੇ ਕਾਰਨ ਕੁਤੇ ਲਾਗੋ ਲੰਗਦੇ ਲੋਕਾ ਉਪਰ ਹਮਲਾ ਕਰਦੇ ਹਨ ਜਿਸਦਾ ਸ਼ਿਕਾਰ ਉਹਨਾ ਦਾ ਬਚਾ ਵੀ ਹੋਇਆ ਹੈ ਜਿਸ ਨਾਲ ਗੁਸੇ ਵਿਚ ਉਹਨਾ ਇਸ ਸ਼ਾਲਿਨੀ ਅਰੋੜਾ ਨਾਲ ਬੋਲਬੁਲਾਰਾ ਕੀਤਾ ਹੈ ਇਹ ਜਾਣਬੁਝ ਕੇ ਕੁਤੇਆ ਨੂੰ ਫੀਡ ਪਾ ਲੋਕਾ ਨੂੰ ਮੁਸ਼ਕਿਲ ਵਿਚ ਪਾਉਂਦੇ ਹਨ।

ਖੈਰ ਇਹ ਮਾਮਲਾ ਹੁਣ ਪੁਲਿਸ ਤੱਕ ਪਹੁੰਚ ਗਿਆ ਦੇਖਣਾ ਹੋਵੇਗਾ ਕਿ ਦੋਨਾਂ ਧਿਰਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਦੇ ਚੱਕਰ ‘ਚ ਡੇਰੇ ਵਾਲਿਆਂ ਨੇ ਮੁੰਡੇ ਨਾਲ ਕਰ’ਤਾ ਓਹੀ ਕੰਮ

htvteam

ਬਠਿੰਡਾ ਵਿੱਚ ਪਤਨੀ ਦਾ ਗਲਾ ਘੋਟ ਕੇ ਹੱਤਿਆ ਕਰਨ ਵਾਲੇ ਨੂੰ ਉਮਰਕੈਦ

Htv Punjabi

ਰਾਤ ਨੂੰ 2 ਵਜੇ ਮੁੰਡਾ ਘਰਦਿਆਂ ਤੋਂ ਚੋਰੀ ਮੋਬਾਈਲ ‘ਮੋਬਾਈਲ ‘ਤੇ ਲੈਂਦਾ ਸੀ ਨਜ਼ਾਰੇ, ਚਾਚੇ ਦੀਆਂ ਮੁੰਡੇ ਨੂੰ ਮੂਧਾ ਪਿਆ ਦੇਖ ਨਕਲੀਆਂ ਚੀਕਾਂ!

Htv Punjabi

Leave a Comment