Htv Punjabi
Punjab Video

ਘਰਵਾਲੀ ਹੋਵੇ ਤਾਂ ਅਜੀਹੀ ਦਲੇਰ ਹੋਵੇ ਦੇਖੋ ਦਲੇਰ ਘਰਵਾਲੀ ਦੇ ਕੰਮ

ਤਸਵੀਰਾਂ ‘ਚ ਨਜ਼ਰ ਆ ਰਹੀ ਜਨਾਨੀ ਦਾ ਨਾਮ ਰਾਜਵੰਤ ਕੌਰ ਇਸਦੇ ਕਹਿਣ ਮੁਤਾਬਿਕ ਪਿੱਛਲੇ ਕਈ ਸਾਲਾਂ ਇਸਦੇ ਹੀ ਪਿੰਡੇ ਦੇ ਇਕ ਅਮਰ ਮਸੀਹ ਨਾਮ ਦੇ ਬੰਦੇ ਨਾਲ ਏਸਦੇ ਪ੍ਰੇਮ ਸਬੰਧ ਰਹੇ ਪਰ ਕੁਝ ਕਾਰਨਾਂ ਕਰਕੇ ਦੋਵੇਂ ਅਲੱਗ ਹੋ ਗਏ ਪਰ ਏਸਦੇ ਬਾਵਜੂਦ ਉਹ ਬੰਦਾ ਏਸਦਾ ਖਹਿੜਾ ਨਹੀਂ ਛੱਡ ਰਿਹਾ,ਅਮਰ ਮਸੀਹ ਤੇ ਉਸਦੀ ਘਰਵਾਲੀ ਨੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਹੈ ਜਿਸਦੇ ਵਿੱਚ ਉਹ ਦੋਵੇਂ ਇਸਦੇ ਨਾਲ ਘਟੀਆ ਹਰਕਤ ਕਰਦੇ ਦਿਖਾਈ ਦਿੱਤੇ ਹਨ ਪਹਿਲਾਂ ਇਹ ਵੀਡੀਓ ਦੇਖੋ ਫਿਰ ਸੁਣਾਂਵਾਗੇਂ ਰਾਜਵੰਤ ਕੌਰ ਦੀ ਹੱਡਬੀਤੀ,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਪੀੜਤ ਦੀ ਸ਼ਕਾਇਤ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਾਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਖੈਰ ਏਸ ਮੌਕੇ ਪੀੜਤ ਵੱਲੋਂ ਦੂਜੀ ਧਿਰ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਇਨ੍ਹਾਂ ਇਲਜ਼ਾਮ ਤ ਕਿੰਨੀ ਕੂ ਸਚਾਈ ਹੈ,ਕੌਣ ਸਹੀ ਤੇ ਕੌਣ ਗਲਤ ਹੈ ਉਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸ਼ਹਿਰ ਚ ਆਇਆ ਹੜ੍ਹ? ਘਰਾਂ ਚੋਂ ਨਿਕਲੇ ਲੋਕ ?

htvteam

ਪਰੀਆਂ ਵਗਰੀ ਕੁੜੀ ਨੇ ਦੇਖੋ ਕਿਵੇਂ ਪੱਟਿਆ ਭੋਲਾ ਭਾਲਾ ਸਰਦਾਰ ਮੁੰਡਾ ?

htvteam

ਦੋ ਬਜ਼ੁਰਗ ਟਰੱਕ ‘ਚ ਵੜ ਦੋ ਮੁੰਡਿਆਂ ਨਾਲ ਕਰ ਰਹੇ ਸੀ ਗਲਤ ਕੰਮ; ਰੰਗੇ ਹੱਥੀਂ ਕਾਬੂ

htvteam

Leave a Comment