Htv Punjabi
Punjab Video

ਘਰਵਾਲੇ ਨੂੰ ਸ਼ਰਾਬ ਪਿਲਾ ਸੁਨੱਖੀ ਜਨਾਨੀ ਪ੍ਰੇਮੀ ਨਾਲ ਟੱਪ ਗਈ ਹੱਦਾਂ

ਮਾਮਲਾ ਹੈ ਪਟਿਆਲਾ ਦਾ, ਜਿੱਥੇ ਪਿੰਡ ਚੌਰਾ ਵਿਖੇ ਕਾਸਿਮ ਮੁਹੰਮਦ ਆਪਣੀ ਘਰਵਾਲੀ ਰਜ਼ੀਆ ਬੇਗਮ @ ਸੋਨੀਆ ਨਾਲ ਰਹਿ ਰਿਹਾ ਸੀ | ਕਾਸਿਮ ਪੰਚਕੂਲਾ ਵਿਖੇ ਇੱਕ ਏਜੇਂਸੀ ‘ਚ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਸੀ | ਓਧਰ ਸੁਖਦੀਪ ਸਿੰਘ ਵਾਸੀ ਪਿੰਡ ਨੂਰਖੇਡ਼ੀਆ ਦੁੱਧ ਦਾ ਕੰਮ ਕਰਦਾ ਸੀ ਅਤੇ ਦੁੱਧ ਪਾਉਣ ਉਹ ਕਾਸਿਮ ਦੇ ਘਰ ਆਉਂਦਾ ਸੀ | ਦੂਜਾ ਦੋਵਾਂ ਦੇ ਬੱਚੇ ਵੀ ਇਕੱਠੇ ਹੀ ਪੜ੍ਹਦੇ ਸਨ | ਜਿਸ ਕਰਕੇ ਸੁਖਦੀਪ ਅਤੇ ਰਜ਼ੀਆ ਬੇਗਮ ‘ਚ ਨੇੜਤਾ ਹੁੰਦੇ ਹੁੰਦੇ ਇਸ਼ਕ ‘ਚ ਤਬਦੀਲ ਹੋ ਗਈ ਅਤੇ ਫੇਰ ਇਸ਼ਕ ਅੰਨ੍ਹੇ ਇਸ਼ਕ ‘ਚ | ਜਿਸਤੋਂ ਬਾਅਦ ਉਹ ਕਾਸਿਮ ਨੂੰ ਰਾਹ ‘ਚੋ ਹਟਾਉਣ ਲਈ ਜੋ ਖੌਫ਼ਨਾਕ ਕਾਰਾ ਕਰਦੇ ਨੇ ਉਸਨੂੰ ਜਾਣ ਕੇ ਤੁਸੀਂ ਵੀ ਹਿੱਲ ਜਾਓਗੇ |

Related posts

ਹੁਸ਼ਿਆਰਪੁਰ ਵਿੱਚ ਛੇਵਾਂ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਮਿਲੀ, ਐਮਬੀਬੀਐਸ ਦੀਆਂ ਹੋਣਗੀਆਂ 100 ਸੀਟਾਂ

Htv Punjabi

ਪੰਜਾਬ ਚ ਵੀ ਹੋਣ ਲੱਗਾ ਮੁੰਬਈ ਵਾਲਾ ਕੰਮ, ਆਹ ਦੇਖੋ ਬਦਮਾਸ਼ਾਂ ਨੇ ਸਬਜ਼ੀ ਵਾਲੇ ਦਾ ਕੀ ਹਾਲ ਕਰਤਾ, ਘਟਨਾ ਸੀਸੀਟੀਵੀ ‘ਚ ਕੈਦ

Htv Punjabi

ਐਕਸੀਡੈਂਟ ‘ਚ ਜਵਾਨ ਪੁੱਤਰ ਦੀ ਮੌਤ ਨੇ ਆਹ ਦੇਖੋ ਪਿਤਾ ਦਾ ਕੀ ਕੀਤਾ ਹਾਲ! ਕੰਧਾਂ ਵੀ ਰੋਣ ਲਾ ਦਿੱਤੀਆਂ ਇਸ ਹਾਦਸੇ ਨੇ!

Htv Punjabi