Htv Punjabi
Punjab Video

ਘਰੋਂ ਬਾਹਰ ਜਾਣ ਵਾਲੀਆਂ ਕੁੜੀਆਂ ਰਹੋ ਸਾਵਧਾਨ ! ਰਾਹ ਜਾਂਦੀ ਕੁੜੀ ਨੂੰ ਚੁੱਕ ਕੇ ਲੈ ਗਿਆ ਮੁੰਡਾਂ

ਇਹ ਖ਼ਬਰ ਖਾਸ ਕਰਕੇ ਉਨਾਂ ਕੁੜੀਆਂ ਅਤੇ ਜ਼ਨਾਨੀ ਲਈ ਐ ਜੋ ਆਪਣੇ ਘਰੋਂ ਇਕੱਲੀਆਂ ਬਾਹਰ ਜਾਂਦੀਆਂ ਨੇ,,,,,,,,,ਮਾਮਲਾ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਪਾਤੜਾਂ ਸ਼ਹਿਰ ਦਾ ਹੈ ਜਿੱਥੇ ਘਰੋਂ ਇਕ 14 -15 ਸਾਲਾਂ ਦੀ ਕੁੜੀ ਦੁੱਧ ਲੈਣ ਲਈ ਡੇਅਰੀ ਤੇ ਜਾ ਰਹੀ ਸੀ,,,,,,ਪਰ ਰਾਸਤੇ ਵਿੱਚ ਇਕੱਲੀ ਕੁੜੀ ਨੂੰ ਦੇਖ ਮੁੰਡੇ ਦੀ ਨੀਅਤ ਵਿਗੜ ਜਾਂਦੀ ਐ ਜਿਸ ਤੋਂ ਬਾਅਦ ਮੁੰਡਾਂ ਕੁੜੀ ਨੂੰ ਚੁੱਕ ਕੇ ਇਕ ਸਰਕਾਰੀ ਸਕੂਲ ਦੀ ਕੰਧ ਉਪਰੋਂ ਅੰਦਰ ਸੁੱਟ ਦਿੱਤਾ ਦਿੰਦਾ ਹੈ……..ਅਤੇ ਫਿਰ ਉਸ ਬੱਚੀ ਦੇ ਜਿਨਸੀ ਸ਼ੋਸ਼ਣ ਕੀਤਾ ਕਰਦਾ ਹੈ ਏਥੇ ਹੀ ਗੱਲ ਖਤਮ ਨਹੀਂ ਹੁੰਦੀ ਫਿਰ ਇਹ ਘਟੀਆ ਕਰਤੂਤ‌ ਤੇ ਪਰਦਾ ਪਾਉਣ ਲਈ ਉਸ ਬੱਚੀ ਨੂੰ ਦਰਿੰਦੇ ਨੇ ਮੌਤ ਦੇ ਘਾਟ ਉਤਾਰ ਦਿੱਤਾ,,,,,,,,ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਸਨਨੀ ਫੈਲ ਗਈ, ਇਨ੍ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਬੱਚੀ ਮਾਂ ਧਾਹਾਂ ਮਾਰਦੀ ਹੋਈ ਨਜ਼ਰ ਆ ਰਹੀ ਹੈ

ਉਧਰੋਂ ਮੌਕੇ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਫਿਲਹਾਲ ਦੋਸ਼ੀ ਗੁਰਪ੍ਰੀਤ ਫ਼ਰਾਰ ਚੱਲ ਰਿਹਾ ,,,,,,,,,,,,ਸੋ ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖ਼ਰਾਬ ਹੁੰਦਾ ਜਾ ਰਿਹਾ, ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵੇ ਹੁਣ ਖੋਖਲੇ ਹੁੰਦੈ ਨਜ਼ਰ ਆ ਰਹੇ ਨੇ, ਸੋ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੂੰ ਬਾਜ਼ ਵਰਗੀ ਅੱਖ ਰੱਖਣ ਦੀ ਲੋੜ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਗਰੀਬਾਂ ਦੇ ਰਹਿਣ ਲਈ ਬਣੇ ਰਹਿਣ ਬਸੇਰਾ ਦੀ ਅਸਲ ਸੱਚਾਈ

htvteam

ਦੇਖੋ ਜੱਜ ਦੀ ਕਰਤੂਤ; ਢਾਈ ਸਾਲ ਦੀ ਬੱਚੀ ਨਾਲ ਕੀ ਕਰ ਗਿਆ !

htvteam

ਨਵੇਂ ਸਾਲ ਮੌਕੇ 13 ਸਾਲਾਂ ਦਾ ਪੁੱਤ ਜਹਾਨ ਤੋਂ ਰੁਖਸਤ

htvteam

Leave a Comment