Htv Punjabi
Punjab Video

ਘਰੋਂ ਬਾਹਰ ਜਾਣ ਵੇਲੇ ਏਸ ਇਲਾਕੇ ਦੇ ਲੋਕ ਦੇਖਕੇ ਜਾਇਓ ਖਬਰ ?

ਜੇਕਰ ਤੁਸੀ ਘਰੋਂ ਬਾਹਰ ਜਾਣ ਲੱਗੇ ਹੋਂ ਤਾਂ ਜਰਾ ਠਹਿਰ ਜਾਓ ਪਹਿਲਾਂ ਏਸ ਖਬਰ ਨੂੰ ਪੂਰੇ ਧਿਆਨ ਨਾਲ ਸੁਣਕੇ ਜਾਇਓ ਨਹੀਂ ਤੁਸੀ ਰਾਸਤਿਆਂ ਵਿੱਚ ਖੱਜਲ ਖੁਆਰ ਹੋਵੋਂਗੇ ਜੀ ਹਾਂ ਦਿਨ ਬੁੱਧਵਾਰ ਨੂੰ ਯਾਨੀਕੇ ਅੱਜ ਬੱਸ ਚਾਲਕਾਂ ਤੇ ਕੰਡਕਟਰਾਂ ਨੇ ਬੱਸਾਂ ਦੀ ਹੜਤਾਲ ਕੀਤੀ ਹੈ,ਉਨ੍ਹਾਂ ਆਪਣੀਆਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਚ ਚੱਕਾ ਜਾਮ ਕਰ ਦਿੱਤਾ ਹੈ ਜਿਸਦੇ ਪੰਜਾਬ ਦੇ ਵਿੱਚ ਕਈ ਜਿਲ੍ਹਿਆ ਵਿੱਚ ਬੱਸ ਚਾਲਕਾਂ ਨੇ ਹੜਤਾਲ ਕਰ ਦਿੱਤੀ ਹੈ ਜੇਕਰ ਗੱਲ ਕਰੀਏ ਲੁਧਿਆਣਾ ਤੇ ਗਿੱਦੜਬਾਹਾਂ ਦੇ ਵਿੱਚ ਪਨਬਸ ਚਾਲਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ ਤੇ ਉੱਥੇ ਹੀ ਬਠਿੰਡਾਂ ਚ ਹੜਤਾਲ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ,ਬਠਿੰਡਾ ਦੇ ਵਿੱਚ ਬੱਸਾਂ ਦੋੜਦੀਆਂ ਦਿਖਾਈ ਦਿੱਤੀਆਂ ਹਨ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਰਾਇਵਰਾਂ ਨੇ ਕਿਹਾ ਕੀ ਜੇਕਰ ਸਰਕਾਰ ਨੇ ਸਾਡੀਆਂ ਤਨਖਾਹਾਂ ਨਾ ਪਾਈਆਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਬੱਸਾਂ ਦਾ ਚੱਕਾ ਪੂਰਨ ਤੌਰ ਤੇ ਜਾਮ ਕਰ ਦਿੱਤਾ ਜਾਵੇਗਾ,,,,,,,,,,

ਇਸ ਮੌਕੇ ਚਾਲਕਾਂ ਨੇ ਦੱਸਿਆ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ,ਖੈਰ ਚਾਲਕਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ ਅਜਿਹਾ ਚ ਦੇਖਣਾ ਹੋਵੇਗਾ ਕੀ ਸਰਕਾਰ ਇਸ ਮਸਲੇ ਨੂੰ ਗੰਭੀਰਤਾਂ ਨਾਲ ਲੈਂਦੀ ਹੈ ਜਾਂ ਫਿਰ ਐਵੇਂ ਹੀ ਚੁਟਕਲੇ ਸੁਣਕੇ ਪੰਜਾਬ ਦੇ ਲੋਕਾਂ ਭਰਮਾਉਂਦੀ ਰਹੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਓ –ਤੇਰੀ ਇਕ ਨਹੀਂ ਸਗੋਂ 13 ਜਾਣੇ ਇਕੱਠੇ ਹੀ ਤੌਬਾ-ਤੌਬਾ ਭੋਰਾ ਸ਼ਰਮ ਨਹੀਂ ਆਈ

htvteam

ਤੁਸੀ ਵੀ ਰੱਖੋ ਧਿਆਨ, ਕਦੇ ਵੀ ਆਪਣੇ ਗੁਆਂਢੀ ਨਾਲ ਅਜਿਹਾ ਨਾ ਕਰਿਓ

htvteam

ਜਦੋਂ ਡਾਕਟਰ ਦੇ ਦਿੰਦੇ ਨੇ ਜਵਾਬ ਤਾਂ ਆਹ ਫਾਇਵ ਸਟਾਰ ਵਰਗਾ ਹਸਪਤਾਲ ਮੁਫਤ ਕਰਦੈ ਇਲਾਜ

htvteam

Leave a Comment